punjabi song |New Punjabi Songs, Latest Song Lyrics, mr-jatt
Mar 8th 2019, 10:13 am
28 Views

ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ
ਭੇਤ ਕੋਈ ਨੀ ਪਾ ਸਕਦਾ ਬਾਈ ਰੱਬ ਦੇਇ ਰੰਗਾਂ ਦਾ
ਭੇਤ ਕੋਈ ਨੀ ਪਾ ਸਕਦਾ ਬਾਈ ਰੱਬ ਦਿਆਂ ਰੰਗਾਂ ਦਾ,,

ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ
ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ,,

ਕਾਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ
ਆ ਸਾਹ ਜੋ ਲੈਣਾ ਤੂੰ ਸਾਜਨਾ ਓਨੇ ਦਿੱਤੇ ਉਧਾਰੇ ਨੇ
ਕਾਦਾ ਮਾਨ ਜਿਸਮਾਂ ਦਾ ਚੱਕੀ ਫਿਰਦੇ ਸਾਰੇ ਨੇ
ਆ ਸਾਹ ਜੋ ਲੈਣਾ ਤੂੰ ਸਾਜਨਾ ਓਨੇ ਦਿੱਤੇ ਉਧਾਰੇ ਨੇ
ਜਦੋ ਓਨੇ ਤੈਨੂੰ ਬੁਲੋਨਾ ਬਿਨਾ ਦੱਸਿਆ ਤੂੰ ਤੁਰ ਜਾਣਾ
ਤੈਨੂੰ ਖ਼ਿਆਲ ਜਾ ਰੱਖਣਾ ਪੈਣਾ ਸ਼ੇਰ ਉਦੀਆਂ ਮੰਗਾਂ ਦਾ

ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ
ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ,,



ਓ ਦੂ ਨੰਬਰ ਦੇ ਧੰਦੇ ਤੋਂ ਭੁੱਖ ਵਾਲੀ ਚੰਗੀ ਆ
ਅੱਜ ਕਲ ਤਾਂ ਦੁਨੀਆ ਪੈਸੇ ਦੇ ਰੰਗਾਂ ਵਿਚ ਰੰਗੀ ਆ
ਓ ਦੂ ਨੰਬਰ ਦੇ ਧੰਦੇ ਤੋਂ ਭੁੱਖ ਵਾਲੀ ਚੰਗੀ ਆ
ਅੱਜ ਕਲ ਤਾਂ ਦੁਨੀਆ ਪੈਸੇ ਦੇ ਰੰਗਾਂ ਵਿਚ ਰੰਗੀਂ ਆ
ਓਥੇ ਮਿਲਣਾ ਨਹੀਂ ਟਿਕਾਣਾ ਓ ਤੇਰੇ ਨਾਲ ਪੈਸੇ ਨਾਈ ਜਾਣਾ
ਏਨਾ ਹੋ ਨਾ ਤੂੰ ਸ਼ਰੇਆਮ ਸ਼ੇਰਾ ਹੱਥ ਫੜ ਲਈ ਸੰਗਾਂ ਦਾ
ਫੜ ਲਈ ਸੰਗਾਂ ਦਾ,,

ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ
ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ,,

ਜੋ ਯਾਰ ਬਣਾਏ ਜ਼ਿੰਦਗੀ ਚ ਅੱਜ ਲੱਗਦੇ ਸੰਗੇ ਓ ਭਾਈ ਨੇ
ਖਟਿਆ ਕੀ ਅਲਾਪ ਨੇ ਬਸ ਯਾਰ ਹੀ ਉਦੀ ਕਮਾਈ ਨੇ
ਜੋ ਯਾਰ ਬਣਾਏ ਜ਼ਿੰਦਗੀ ਚ ਅੱਜ ਲੱਗਦੇ ਸੰਗੇ ਓ ਭਾਈ ਨੇ
ਖਟਿਆ ਕੀ ਅਲਾਪ ਨੇ ਬਸ ਯਾਰ ਹੀ ਉਦੀ ਕਮਾਈ ਨੇ
ਓ ਬਿਨਾ ਯਾਰ ਦੇ ਨਾਈ ਸਰਦਾ ਮੁੰਡਾ ਪਾਲ ਪਾਲ ਜਾਂਦਾ ਮਾਰਦਾ
ਮੁੱਲ ਸ਼ੇਟੀ ਪੈਣਾ ਮਿਤਰੋ ਪੁਟੀਆਂ ਸਾਡੀਆਂ ਡੀਂਗਾਂ ਦਾ,,

ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ
ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ,,

ਜਿੰਨਾ ਕਰਕੇ ਦੁਨੀਆ ਦੇਖੀ ਓਨਾ ਨੂੰ ਨੀ ਛੱਡੀ ਦਾ
ਬੁੜ੍ਹਿਆਂ ਹੱਡਾਂ ਨੂੰ ਮਿਤਰੋ ਨੀ ਘਰ ਚੋ ਕੱਢੀ ਦਾ
ਜਿੰਨਾ ਕਰਕੇ ਦੁਨੀਆ ਦੇਖੀ ਓਨਾ ਨੂੰ ਨੀ ਛੱਡੀ ਦਾ
ਬੁੜ੍ਹਿਆਂ ਹੱਡਾਂ ਨੂੰ ਮਿਤਰੋ ਨੀ ਘਰ ਚੋ ਕੱਢੀ ਦਾ
ਹੁਣ ਬੰਦਾ ਬੰਦੇ ਦਾ ਵੈਰੀ ਹੋ ਗਿਆ ਪਹਿਲਾ ਨਾਲੋਂ ਜ਼ਹਿਰੀ
ਤਾਇਯੋ ਫਰਕ ਨੀ ਪੈਂਦਾ ਸੁੱਪ ਦਿਆਂ ਡਾਂਗਾਂ ਦਾ
ਸੁੱਪ ਦਿਆਂ ਡਾਂਗਾਂ ਦਾ,,

ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ
ਕਦੋ ਦਾਣਾ ਪਾਣੀ ਮੁਕ ਜਾਣਾ ਓਏ ਯਾਰ ਮਲੰਗਾਂ ਦਾ,,

Kado daana paani muk jaana oye yaar malangan da
Bhet koi ni paa sakda bai rabb deya rangan da
Bhet koi ni paa sakda bai rabb deya rangan da
Kado daana paani muk jaana oye yaar malangan da
Kado daana paani muk jaana oye yaar malangan da….

Kaada maan jisman da chakki firde sare ne
Aa saah jo lena tu sajna one ditte udhare ne
Kaada maan jisman da chakki firde sare ne
Aa saah jo lena tu sajna one ditte udhare ne
Jado one tenu bulona bina daseya tu tur jaana
Tenu khayal ja rakhna pena shera odiyan mangan da
Kado daana paani muk jaana oye yaar malangan da
Kado daana paani muk jaana oye yaar malangan da….



O doo number de dhande ton bhukh wali changi aa
Ajj kal tan dunia paise de rangan vich rangi aa
O doo number de dhande ton bhukh wali changi aa
Ajj kal tan dunia paise de rangan vich rangi aa
Othe milna nahi tikana o tere naal paisa nai jaana
Ena ho na tu shareyam shera hath fad lai sangan da
Fad lai sangan da….
Kado daana paani muk jaana oye yaar malangan da
Kado daana paani muk jaana oye yaar malangan da.

Jo yaar banaye zindagi ch ajj lagde sage o bhai ne
Khateya ki alaap ne bas yaar hi odi kamai ne
Jo yaar banaye zindagi ch ajj lagde sage o bhai ne
Khateya ki alaap ne bas yaar hi odi kamai ne
O bina yaara de nai sarda munda pal pal janda marda
Mull sheti pena mitro putiyan sadiyan dingan da
Kado daana paani muk jaana oye yaar malangan da
Kado daana paani muk jaana oye yaar malangan da.

Jinna karke dunia dekhi ona nu ni chaddi da
Budeya haddan nu mitro ni ghar cho kaddi da
Jinna karke dunia dekhi ona nu ni chaddi da
Budeya haddan nu mitro ni ghar cho kaddi da
Hun banda bande da vairy ho gya pehla nalo zehari
Taiyo farak ni penda supp deya dangan da
Supp deya dangan da….
Kado daana paani muk jaana oye yaar malangan da
Kado daana paani muk jaana oye yaar malangan da….

Song: Daana Paani
Singer - Jorge Gill
https://m.facebook.com/jorgegilloffic...
https://www.instagram.com/jorgegillof...
Music - Star Boy(Preet Singh)
Lyrics - Alaap Badduwal
Video - Sg Shooter
Director - Sunny Sharma
Staring - Mandeep Sharma & Gandhi Baba
Mix Master - Sukhdev Debu
Editor - Vicky Kamboz
Publicity Design - Dhanvir SidhuJorge GiLL daana paani