punjabi song |New Punjabi Songs, Latest Song Lyrics, mr-jatt
Mar 15th 2019, 8:12 am
52 Views

ਬਾਪੂ ਦੇ ਲਿਬੜੇ ਪਰਨੇ ਦੀ,
ਜਾ ਦੱਸਾ ਗੱਲ ਵਿਆਈਆਂ ਦੀ.
ਬੇਬੇ ਦੀ ਪਾਟੀ ਚੁੰਨੀ ਦੀ,
ਜਾ ਭੈਣਾਂ ਚਾਰ ਵਿਆਹੀਆਂ ਦੀ.
ਸਬ ਖਤ ਰਕਾਨੇ ਮੋੜ ਜੇ ਗਏ,
ਤੂੰ ਸੁਣ ਕੇ ਗੱਲ ਸਚਾਈਆਂ ਦੀ.
ਸੁਣ ਕੇ ਗੱਲ ਸਚਾਈਆਂ ਦੀ...

ਸਾਡੀ ਸੁਨ ਕੇ ਕਹਾਣੀ ,
ਆਜੂ ਅੱਖਾਂ ਵਿਚ ਪਾਣੀ.
ਫੇਰ ਕਹੇ ਗਈ ਤੂੰ ਆ ਕਿ ਤਾਈਂ ਬੋਲ ਤਾ,
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.

ਭੈਣ ਵੀ ਵਿਆਹਤੀ ,ਮੈਨੂੰ ਡਿਗਰੀ ਕਰ ਤੀ.
ਹਾਲੇ ਲੱਭਦੀ ਨਾ ਨੌਕਰੀ ਕੋਈ ਅਲਾਹੜੇ,
ਕਹਾਣੀ ਸਲਫਾਸ ਬਾਪੂ ਆਖਦਾ ਸੀ ਰਾਤ,
ਕਹਿੰਦਾ ਛੱਡ ਗਏ ਨੇ ਸਬ ਸਾਡੇ ਪੱਲੜੇ.

ਅੱਕ ਕੇ ਹਲਾਟੋਂ ਕੰਮ ਲਾਇਆ ਜਜ੍ਬਾਤੋਂ,
ਰੰਗ ਮੌਤ ਵਾਲਾ ਜ਼ਿੰਦਗੀ ਚ ਘੋਲ ਤਾਂ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.

ਮੰਗਦੇ ਨੇ ਵੋਟ ਲੈਕੇ ਨੀਤ ਵਿਚ ਖੋਟ,
ਦਿਲ ਚੋਰ ਲੈ ਕੇ ਨੇਤਾ ਜੀ ਵੀ ਤੁਰਦੇ.
ਬੋਲਦੇ ਨੇ ਮਿੱਠੇ ਕੌਡ਼ੇ ਨਿਕਲਦੇ ਸਿੱਟੇ,
ਦੁੱਖ ਪੰਜ ਸਾਲ ਕਾਲਜੇ ਨੂੰ ਜੁੜ ਗਏ.

ਕਹਿੰਦਾ ਰੂਬੀ ਚੱਠਾ, ਭਾਰੂ ਲੀਡਰਾਂ ਦਾ ਵੱਟਾ.
ਅੰਨ ਦਾਤਾਂ ਹੁਣ ਪੈਰਾਂ ਵਿਚ ਰੋਲ ਤਾਂ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.

ਫ਼ਸਲਾਂ ਦੀ ਮਾਰ ਤੰਗ ਕਰੇ ਸਰਕਾਰ,
ਨਿੱਤ ਕੱਟ ਦੇ ਆ ਦਿਨ ਮਰ ਮਰ ਕੇ.
ਚੈੱਕ ਤੀਂ ਕਿਸਾਨੀ ਭੋਰਾ ਛੱਡੀ ਨਾ ਨਿਸ਼ਾਨੀ,
ਜਿੱਦਾਂ ਪਾੜ ਦਿੰਦਾ ਕਾਪੀ ਦੇ ਕੋਈ ਵਰਕੇ.

ਪਾ ਗਏ ਜ਼ਿੰਦਗੀ ਨੂੰ ਘਾਟੇ, ਡੇਗੇ ਹੱਥਾਂ ਵਿਚ ਬਾਟੇ.
ਜੱਟ ਕੌਡੀਆਂ ਦੇ ਮੁੱਲਾਂ ਵਿਚ ਟੋਲ ਤਾਂ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.
ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.

ਛੱਡ ਜਾਣਾ ਤੈਂ ਵੀ ਓਦੇ ਅੱਧ ਵਿਚਕਾਰ,
ਭੇਦ ਜਿੱਦੇ ਵੀ ਹਾਲਾਤਾਂ ਵਾਲਾ ਖੋਲ ਤਾ.

Bapu De Libde Parne Di,
Ja Dassa Gal Biyaian Di.
Bebe Di Paati Chunni Di,
Ja Bhena Chaar Viahian Di.
Sab Khat Rakane Mod Je Ge,
Tu Sun Ke Gal Sachaian Di.
Sun ke Gal Sachaian Di...

Saadi Sun Ke Kahani ,
Aaju Akha Vich Paani.
Fer Kahe Gi Tu Aa Ki Tain Bol Ta,
Chad Jana Tain V Ode Adh Vichkaar,
Bhed Jidde V Halaatan Vala Khol Ta.
Chad Jana Tain V Ode Adh Vichkaar,
Bhed Jidde V Halaatan Vala Khol Ta.

Bhen V Viahti ,Menu Degree Kra Ti.
Haale Labhdi Na Naukri Koi Alahde,
Khani Salfaas Bapu Aakhda C Raat,
Kehnda Chad Ge Ne Sab Sadde Pallade.

Akk Ke Halaton Kamm Laya JajBaton,
Rang Maut Vala Zindagi Ch Ghol Taa.
Chad Jana Tain V Ode Adh Vichkaar,
Bhed Jidde V Halaatan Vala Khol Ta.
Chad Jana Tain V Ode Adh Vichkaar,
Bhed Jidde V Halaatan Vala Khol Ta.

Mangde ne Vote Leke Neet Vich Khot,
Dil Chor Le Ke Neta Ji V Turde.
Bolde Ne Mithe Kaure Nikalde Sitte,
Dukh Panj Saal Kaalje Nu Judh Ge.

Kehnda Ruby Chatha, Bhaaru Leaderan Da Vatta.
Ann Data Hun Peran Vich Roll Taa.
Chad Jana Tain V Ode Adh Vichkaar,
Bhed Jidde V Halaatan Vala Khol Ta.
Chad Jana Tain V Ode Adh Vichkaar,
Bhed Jidde V Halaatan Vala Khol Ta.

Faslan Di Maar Tang Kre Sarkar,
Nitt Katt De Aa Din Mar Mar Ke.
Chak Ti Kisani Bhora Chaddi Na Nishani,
Jiddan Paar Dinda Copy De Koi Varke.

Pa Ge Zindagi Nu Ghate, Dege Hathan Vich Baate.
Jatt Kaudian De Mullan vich Toll Taa.
Chad Jana Tain V Ode Adh Vichkaar,
Bhed Jidde V Halaatan Vala Khol Ta.
Chad Jana Tain V Ode Adh Vichkaar,
Bhed Jidde V Halaatan Vala Khol Ta.

Chad Jana Tain V Ode Adh Vichkaar,
Bhed Jidde V Halaatan Vala Khol Ta.


Song - Halaat
Singer - Ruby Chatha
Lyrics - Ruby Chatha
Music - Platinum Music
Video - Master Makers
Director - DV
Asst. Director - Rammy / Deepa
Post Production - Master Makers
Photography - Parwinder Keena
Special Thanks - Jatinder Dhaliwal / Gurpinder TiwanaRuby Chatha