ਜੇ ਤੁਸੀਂ ਵੀ ਪੰਜਾਬੀ ਧਾਰਮਿਕ ਸਟੇਟਸ ਦੀ ਤਲਾਸ਼ ਵਿਚ ਹੋ ਤਾ ਤੁਹਾਡੀ ਤਲਾਸ਼ ਇਸ ਪੋਸਟ ਤੇ ਖਤਮ ਹੁੰਦੀ ਹੈ। Latest Collection of Punjabi Dharmik Status, Gurbani Status in Punjabi , Waheguru quotes in Punjabi, ਵਾਹਿਗੁਰੂ Status in Punjabi and ਧਾਰਮਿਕ ਸਟੇਟਸ
dharmik status
ਭਰੇ ਖਜਾਨੇ ਸਾਹਿਬ ਦੇ , ਤੂੰ ਨੀਵਾਂ ਹੋ ਕੇ ਲੁੱਟ ,,,
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ,,,
ਮਨ ਨੀਵਾਂ ਮਤ ਉੱਚੀ |,,,
ਐਸਾ ਰੂਹਾਨੀ ਇਸ਼ਕ ਕਰੀ ਉਸ ਮਾਲਕ ਨਾਲ ਦੁੱਖ ਤਾਂ ਭਾਵੇਂ ਲੱਖਾਂ ਆਉਣ ਪਰ ਮਹਿਸੂਸ ਨਾ ਹੋਣ,,,
ਤੂੰ ਕੇਂਦਰ ਬਿੰਦੂ ਬ੍ਰਹਿਮੰਡ ਦਾ, ਤੂੰ ਸਿਰਜੀ ਸਾਰੀ ਖੇਡ ਬਾਬਾ,,,
ਛੋਟੇ ਸਾਹਿਬਜਾਦੇਆਂ ਬਾਬਾ ਜੋਰਾਵਰ ਸਿੰਘ, ਬਾਬਾ ਫ਼ਤੇਹ ਸਿੰਘ ਤੇ ਮਾਤਾ ਗੁਜਰ ਕੌਰ ਜੀ ਸ਼ਹੀਦੀ ਨੂ ਕੋਟਿ ਕੋਟਿ ਪ੍ਰਣਾਮ,,,
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ,,,
ਨਾਮ ਰੰਗਿ, ਸਰਬ ਸੁਖੁ ਹੋਇ ॥ ਬਡਭਾਗੀ ਕਿਸੈ, ਪਰਾਪਤਿ ਹੋਇ,,,
ਬਾਣੀ ਗੁਰੂ, ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤ ਸਾਰੇ॥ ਗੁਰ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ਅੰਗ -੯੮੨,,,
ਅੰਮ੍ਰਿਤ ਵੇਲੇ ਉੱਠ ਕੇ ਦੁਨਿਆਵੀ ਮੋਹ ਪ੍ਰੀਤਿ ਤਿਆਗ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਕਰਤਾਰ ਦਾ ਨਾਮ ਸਿਮਰਨਾ ਚਾਹੀਦਾ ਹੈ ,,,
☬ ਸਤਿਨਾਮ ਵਾਹਿਗੁਰੂ ☬,,,
ਗੁਰੂ ਨਾਨਕ ਦੇਵ ਜੀ ਕਹਿੰਦੇ ਸਨ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ,,,
ਜਦੋਂ ਕੋਈ ਹੱਥ ਤੇ ਸਾਥ ਦੋਨੋ ਛੱਡ ਦੇਵੇ ਤਾ ਰੱਬ ਉਂਗਲੀ ਫੜ੍ਹਨ ਵਾਲਾ ਵੀ ਭੇਜ ਦਿੰਦਾ ਹੈ,,,
ਨਾ ਕੋ ਮੂਰਖੁ ਨਾ ਕੋ ਸਿਆਣਾ || ਵਰਤੈ ਸਭ ਕਿਛੁ ਤੇਰਾ ਭਾਣਾ ,,,
ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ,,,
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ,,,
ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਸ ਨੇ ਤਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ,,,
ਜਿਉ ਭਾਵੈ ਤਿਉ ਰਾਖੁ ਮੇਰੇ ਸਾਹਿਬ ਮੈ ਤੁਝ ਬਿਨੁ ਅਵਰੁ ਨ ਕੋਈ ,,,
ਲੋਕ ਰੰਗ ਬਦਲਦੇ ਨੇ ਵਾਹਿਗੁਰੂ ਵਕਤ ਬਦਲਦਾ ਏ,,,
ਖਾਣ ਜੀਵਣ ਕੀ ਬਹੁਤੀ ਆਸ ||ਲੇਖੈ ਤੇਰੈ ਸਾਸ ਗਿਰਾਸ ||,,,
ਸੋਈ ਕਰਣਾ ਜਿ ਆਪਿ ਕਰਾਇ || ਜਿਥੈ ਰਖੈ ਸਾ ਭਲੀ ਜਾਇ,,,
ਕਰਦੇ ਚੱਲੋ ਗਲ ਹਰਿ ਦੀ, ਇਸ ਤੋਂ ਵੱਡੀ ਗੱਲ ਨਹੀਂ | ਨਹੀਂ ਅਵਤਾਰ ਭਰੋਸਾ ਤਨ ਦਾ , ਅੱਜ ਤਾ ਹੈ ਪਰ ਕੱਲ ਨਹੀਂ,,,
ਨਾਂਗੇ ਆਵਨ ਨਾਂਗੇ ਜਾਨਾ ਕੋਇ ਨ ਰਹਿਹੈ ਰਾਜਾ ਰਾਨਾ ,,,
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ,,,
ਤੂੰ ਸਭਨੀ ਥਾਈ ਜਿਥੈ ਹਉ ਜਾਈ ਸਾਚਾ ਸਿਰਜਣਹਾਰੁ ਜੀਉ ,,,
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ || ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ,,,
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ,,,
ਬੰਦਿਆ ਫਜ਼ੂਲ ਗਿਲਾ ਐਵੇਂ ਤੇਰੇ ਦਿਲ ਦਾ, ਹੁਕਮ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ,,,
ਸ੍ਰੀ ਹਰਕਿ੍ਸ਼ਨ ਧਿਆਈਐ , ਜਿਸ ਡਿਠੇ ਸਭੇ ਦੁਖ ਜਾਏ,,,
Dhan Dhan Sri Guru Granth Sahib Ji ,,,
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥,,,
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ,,,
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ ,,,
ਸਾਹਿਬ ਮੇਰਾ ਮੇਹਰਬਾਨ ੴ,,,
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ,,,
ਮੈਨੂੰ ਮੇਰੇ ਮਾਲਕਾ..ਓਕਾਤ ਵਿਚ ਰੱਖੀਂ.. ,,,
૧ઉ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ૧ઉ,,,
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ,,,
ਮੈਂ ਕਿਵੇਂ ਕਹਿ ਦਵਾ ਮੇਰੀ ਹਰ ਅਰਦਾਸ ਖਾਲੀ ਗਈ ਏ ਮੈਂ ਜਦੋ ਵੀ ਰੋਈ ਹਾਂ ਮੇਰੇ ਵਾਹਿਗੁਰੂ ਨੂੰ ਇਸਦੀ ਖਬਰ ਹੋਈ ਹੈ,,,
ਗੁਰੂ ਘਰ ਜਾਇਆ ਕਰ ਸਵੇਰ ਸ਼ਾਮ ਨੀ.,,,
ਅੱਗੇ ਵਧਣ ਲਈ ਮਾੜੇ ਰਾਹ ਵੱਲ ਨਹੀ ਤੱਕੀਦਾ......ਮਿਹਨਤ ਦੀ ਕਮਾਈ ਤੇ ਬਾਬੇ ਨਾਨਕ ਤੇ ਵਿਸ਼ਵਾਸ਼ ਰੱਖੀਦਾ..,,,
ਸਾਰੀਆਂ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ ,,,
ਤੱਤੀ ਤੱਵੀ ਪੁੱਛੇ ਬਲਦੀ ਅੱਗ ਕੋਲੋ ਕਿ ਉਹ ਐਨਾ ਸੇਕ ਕਿਵੇੰ ਜਰ ਗਿਆ ਸੀ? ਅੱਗ ਨੇ ਕਿਹਾ ਦੱਸਾੰ ਉਹ ਤਾੰ ਮੈਨੂੰ ਵੀ ਠੰਢਾ ਕਰ ਗਿਆ ਸੀ..
ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ.... ਜੇਹੜਾ ਰੱਬ ਦਾ ਨਾਮ ਨਾ ਲਵੇ ਓਹ ਮੂੰਹ ਕਿਸ ਕੰਮ ਦਾ... ਵਾਹਿਗੁਰੂ ਜੀ ,,,
ਤੇਰੇ ਦਰ ਤੇ ਆ ਕੇ, ੲਿਸ ਦਿਲ ਨੂੰ ਸਕੂਨ ਮਿਲ ਜਾਦਾਂ ਜੋ ਮਿਲਦਾ ਨਾ ਦੁਨੀਅਾਂ ਘੰਮਿਅਾਂ ੳੁੁਹ ਸਭ ਮਿਲ ਜਾਦਾਂ,,,
ਵਾਹਿਗੁਰੂ ਜੀ ਸਭ ਦੇ ਸਿਰ ਤੇ ਮੇਹਰ ਭਰਿਅਾ ਹੱਥ ਰੱਖਣਾ,,,
ਮੂੰਹ ਤੋਂ ਰੱਬ ਦਾ ਨਾਮ ਲਵੇਂ, ਕਦੇ ਦਿਲ ਤੋਂ ਸਿਮਰਨ ਕਰਿਆ ਕਰ, ਜੋ ਵੀ ਦਿੱਤਾ ਉਸ 'ਤੇ ਸਬਰ ਕਰ, ਐਵੇਂ ਬਹੁਤੇ ਲਈ ਨਾਂ ਮਰਿਆ ਕਰੋ .,,,
ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ,,,
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ,,,
ੴ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ ੴ,,,
ਜੇ ਰੱਬ ਨਹੀਂ ਤਾ ਜ਼ਿਕਰ ਕਿਊਂ ? ਜੇ ਰੱਬ ਹੈ ਤਾ ਫਿਕਰ ਕਿਊਂ ,,,
ਮੇਹਰ ਕਰੀਂ ਸੱਚੇ ਪਾਤਸ਼ਾਹ,,,
ਨਾ ਅਮੀਰਾਂ ਦੀ ਗੱਲ ਹੈ , ਨਾ ਗਰੀਬਾਂ ਦੀ ਗੱਲ ਹੈ , ਤੇਰੇ ਦਰ ਤੇ ਆਉਣਾ ਨਸੀਬਾਂ ਦੀ ਗੱਲ ਹੈ,,,
ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ,,,,
ਸੱਭੇ ਕਾਜ ਸਵਾਰਦਾ ਮੇਰਾ ਬਾਬਾ ਨਾਨਕ |,,,
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ,,,
ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ,,,
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ,,,
ਜੋ ਮਿਲ ਗਿਆ ਉਸਦਾ ਸ਼ੁਕਰ ਕਰੀ ਜੋ ਨਹੀਂ ਮਿਲਿਆ ਉਸਦਾ ਸਬਰ ਕਰੀ ਪੈਸਾ ਸਭ ਏਥੇ ਰਹਿ ਜਾਣਾ ਜੇ ਕਰਨਾ ਤਾ ਆਪਣੇ ਗੁਨਾਹਾ ਦਾ ਫਿਕਰ ਕਰੀ,,,
ਅਕਲਾਂ ਵਾਲੇ ਤੁਰ ਗਏ ਏਥੋਂ ਖਾਲੀ ਪੱਲਿਆਂ ਨਾਲ, ਮੈ ਰੱਬ ਘੁੰਮਦਾ ਵੇਖਿਆ ਝੱਲ ਵਲੱਲਿਆਂ ਨਾਲ,,,
ਜੇ ਮੰਗਣਾ ਸਹਾਰਾ ਮੰਗ ਉਸ ਕਰਤਾਰ ਦਾ ਜਿਹੜਾ ਔਖੇ ਵੇਲੇ ਕਦੇ ਪਲਟੀ ਨੀ ਮਾਰਦਾ,,,