Lyrics In Punjabi
Lyrics In Punjabi ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿਥੇ ਰਹਿਣਾ ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਾਈ ਚਾਉਂਦਾ ਉਹ ਕਹਿ ਗਈ ਸੋਰੀ ਮੈਂ ਕੀ ਕਰਦਾ ਜੇ ਕੁਜ ਕਰਦਾ ਤਾਂ ਕੀ ਕਰਦਾ.,,,,,, ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦੀ.,,,,,, ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ…