Are you looking for Best Attitude Status In Punjabi For Sharing in Whatsapp And Facebook New Daily Updated Punjabi Status
👬 ਯਾਰਾਂ🤝 ਨਾਲ ਹੀ ਉਠਦੇ ਆਂ,, 👬 ਯਾਰਾਂ🤝 ਨਾਲ ਹੀ ਬਹਿੰਦੇ ਆਂ,👧 ਤੇਰੇ ਵਰਗੀਆਂ 👩 ਫੁਕਰੀਆਂ ਤੋਂ.. ਕਿਲੋਮੀਟਰ #ਦੂਰ ਰਹਿੰਦੇ ਆਂ,,
ਕੁੜੀ 🙅 ਸੋਹਣਿਆ ਲੂਡੋ 🎲 ਦੀ Game ਵਰਗੀ , ਡੰਗ 🐍ਮਾਰਦੀ 99 🎯 ਤੇ ਜਾ ਕੇ,,
ਸਾਡੀ👈 ਮਾੜੀ ਮੋਟੀ #ਗੱਲ ਨੂੰ ਤੁਸੀ ਚੱਕੀ🗣 ਜਾਦੇਂ ਓ,,, #ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ😡 🤬 ਜਾਦੇਂ ਓ,,,
ਅਸੀ ਤਾ ਲੱਤਾ ਬਾਹਾ ਤੋਡ਼ਨ ਜੋਗੇ ਆ ਆਹ ਦਿਲ ਦੁਲ ਨੀ ਟੁੱਟਦੇ ਸਾਡੇ ਤੋ ,,
ਨਾ ਪਿੰਡ="" ਵਿਚ="" ਮਸ਼ਹੂਰ="" ਨਾ="" ਦਿਲ="" ਵਿੱਚ="" ਗਰੂਰ="" ,="" ਮਾਣ="" ਕਰਦੇ="" ਆ="" ਮਾਪੇ="" ਪੁਤ="" ਸਾਡਾ="" ਬੁਰੇ="" ਕੰਮਾਂ="" ਤੋਂ="" ਦੂਰ="",
ਸ਼ੀਸ਼ੇ ਉੱਤੇ ਧੂੜ੍ਹਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ , ਜਿਲਦਾਂ ਸਾਂਭੀ ਜਾਂਦੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ ,,
ਸ਼ਹਿਰ👈 ਦੀ ਹਵਾ ਦਾ ਫ਼ਿਕਰ ਪਤੰਗਾ ਨੂੰ ਹੁੰਦਾ👉🏻 ਛੋਟੇ... #ਬਾਜ਼ਾਂ ਨੂੰ ਨਈਂ ...,,,
ਚੰਗਿਆਂ ਚੋਂ ਨਾ ਲੱਭ ਮੈਨੂੰ ਲੋਕ ਬੁਰਾ ਦੱਸਦੇ ਨੇ ਅੱਜ ਕੱਲ ,,
ਰੁਤਬੇ ਜਾਗੀਰਾਂ ਦੇ ਨਹੀਂ,,ਜ਼ਮੀਰਾਂ ਦੇ ਹੁੰਦੇ ਆ ,,
ਸੁਭਾਆ ਠੰਡਾ ਰਖ ਸਜਣਾ ਗਰਮ ਤਾ ਸਾਨੂੰ ਸਿਰਫ ਚਾਹ ਹੀ ਪਸੰਦ ਹੈ
ਮੁਕਾਮ ਉਹ ਚਾਹੀਦਾ ਜੇ ਹਾਰੀਏ ਵੀ ਤਾਂ ਜਿੱਤਣ ਵਾਲਿਆ ਤੋਂ ਵੀ ਵੱਧ ਚਰਚਾ ਹੋਵੇ. ,,
ਵਗਦੇ ਨੇ ਪਾਣੀ ਮਿੱਠੇ_ਸੋਹਣੀਆਂ ਛੱਲਾਂ ਨੇ_ ਜਿੰਨੀ ਦੇਰ ਦਮ ਹੈ ਮਿੱਤਰਾ _ਉਨੀ ਦੇਰ ਗੱਲਾਂ ਨੇ!,,