Skip to content

Punjabi Status – ਪੰਜਾਬੀ ਸਟੇਟਸ

Punjabi Status – ਪੰਜਾਬੀ ਸਟੇਟਸ

  • Punjabi Attitude Status
  • Love Status in Hindi
  • Motivational status in hindi
  • Devotional Status in Hindi
  • Funny Status in Hindi
  • Friends Status in Hindi
  • Breakup Status in Hindi
  • Alone Shayari in Hindi
  • Sad Status in Hindi
  • Romantic Status in Hindi
  • Lyrics In Punjabi
  • Motivational Quotes
  • Funny Comedy
  • Yaari Status
  • Breakup Punjabi Status
  • Sad Status in Punjabi For Whatsapp 2 lines
  • Alone Shayari in Hindi
  • Attitude Status in Hindi
  • Attitude Status in Punjabi
  • Breakup Punjabi Status
  • Breakup Status in Hindi
  • Devotional Status in Hindi
  • Friends Status in Hindi
  • Funny Comedy
  • Funny Status in Hindi
  • Hindi Status- New Hindi Status | बेस्ट स्टेटस in हिंदी
  • Love Status in Hindi
  • Lyrics In Punjabi
  • Motivational Quotes
  • Motivational status in hindi
  • Punjabi Attitude Status
  • Punjabi dharmik status
  • Punjabi Diwali Status
  • Punjabi romantic status
  • Romantic Status in Hindi
  • Sad Status in Hindi
  • Sad Status in Punjabi For Whatsapp 2 lines
  • Whatsapp Status
  • Yaari Status
  • Toggle search form

Punjabi Attitude Status

Posted on June 5, 2023August 4, 2023 By admin No Comments on Punjabi Attitude Status
ਨਜ਼ਰ 👁️ ਅੰਦਾਜ਼ ਕਰਨ ਵਾਲਿਆ ਨਾਲ, ਨਜ਼ਰ 👀 ਅਸੀ ਵੀ ਨਹੀ ਮਿਲਾਉਦੇ ​​​​​​​​​,,
ਟੁੱਟਣ ਤੋਂ ਬਾਅਦ ਬਿਖ਼ਰਣਾ ਨਹੀ ,, ਨਿਖ਼ਰਣਾ ਸਿੱਖੋ ​​​​​​​​​​,,
ਜਿਥੇ ਲਲਕਾਰੇ ਕੰਮ ਨਹੀਂ ਕਰਦੇ,,, ਓਥੇ ਚੁੱਪ ਖਿਲਾਰੇ ਪਾਉਂਦੀ ਐ. ,,
ਜੇ ਉਮਰਾਂ ਛੋਟੀਆਂ ਨੇ ਤਾਂ ਐਵੇਂ ਜਵਾਕ ਨਾ ਜਾਣੀ,,_ਜਿਨਾਂ ਤੂੰ ਪੜਕੇ ਸਿੱਖਿਆ,,_ ਉਨਾਂ ਕੁ ਤਾਂ ਸਾਨੂੰ ਗੁੜਤੀ ‘ਚ ਮਿਲਿਆ ​,,
ਮੈਨੂੰ ਕਹਿੰਦੀ ਸਟੇਟਸ ਬਹੁਤ ਸੋਹਣੇ ਹੁੰਦੇ ਤੁਹਾਡੇ,,, ਮੈਂ ਕਿਹਾ ਕਮਲੀਏ ਮੈਂ ਕਿਹੜਾ ਮਾੜਾ ਆ ​​​​​,,
ਵਰਤ ਕੇ ਦੇਖੀ, ਚਾਹੇ ਪਰਖ ਕੇ ਦੇਖੀ,, ਪਰ ਧੋਖਾ ਕਰਕੇ ਪੱਲਟ ਕੇ ਨਾ ਦੇਖੀ ,,
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ, ਔਰ ਅਕੇਲੇ ਮੇ ਸਲਾਮ ਕਰਤੀ ਹੈ ​​​,,
ਜਿਸ ਤੇ ਸਾਰੇ ਵਿਸ਼ਿਆਂ ਨੂੰ ਸੰਭਾਲਣ ਦੀ ਜਿੰਮੇਵਾਰੀ ਹੁੰਦੀ ਹੈ ,, ਉਹ ਕਾਪੀ ਅਕਸਰ ਰਫ ਬਣ ਜਾਂਦੀ ਹੈ ​​​​​​​​​,
ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,, ਦੂਜਾ ਸਖਤ ਖਿਲਾਫ ਹਾਂ ਯਾਰ ਮਾਰ ਦੇ ​​,,
ਦਰਦ ਤੇ ਹਰ ਦਿਲ ਚ ਆ,, ਕੋਈ ਲਿਖ ਰਿਹਾ ਤੇ ਕੋਈ ਪੜ੍ਹ ,,
ਜਿੰਦਗੀ ਜਿਉਣੀ Jatti ਨੇ ਟੋਹਰ ਨਾਲ ,,, ਵੇ ਤੂੰ ਲਾ ਲੈ ਯਾਰੀ ਕਿਸੇ ਹੋਰ ਨਾਲ,,
👉ਕੱਲਾ ਜਰੂਰ ਆਂ ✅, ਪਰ ਕਮਜ਼ੋਰ ਨਹੀਂ ✖️ ਮਿੱਤਰਾ ਰਾਹ 🛣 ਬਦਲੇ ਨੇ, ਤੋਰ🚶‍♂️ਨਹੀਂ ​
Pages: 1 2 3
Punjabi

Post navigation

Next Post: Whatsapp Status

Leave a Reply Cancel reply

Your email address will not be published. Required fields are marked *

  • Love Status in Hindi
  • Motivational status in hindi
  • Devotional Status in Hindi
  • Funny Status in Hindi
  • Friends Status in Hindi