ਕੀ ਤੁਸੀਂ ਨਵੇਂ ਪੰਜਾਬੀ ਦੀਵਾਲੀ ਸਟੇਟਸ ਲੱਭ ਰਹੇ ਹੋ ? Are you looking for Punjabi Diwali Status Dear user, welcome to punjabistatus.com provides the best Latest collection of Bandi Chhor Divas, punjabi diwali status in punjabi language. You can share these Bandi Chhor Divas, Punjabi quotes, Punjabi diwali status for whatsapp ਪੰਜਾਬੀ ਸਟੇਟਸ with your Friends on Whatsapp. Many Statuses are added daily to list and you will thousands of Whatsapp Statuses here.
ਪੂਜਾ ਦੀ ਥਾਲੀ, ਰਸੋਈ ਵਿੱਚ ਪਕਵਾਨ, ਵਿਹੜੇ ਵਿੱਚ ਖੁਸ਼ੀਆਂ ਤੇ ਖੁਸ਼ ਹੈ ਸਾਰਾ ਜਹਾਨ, ਹੱਥਾਂ ਵਿੱਚ ਫੁੱਲਝੜੀਆਂ ਤੇ ਸਾਰੇ ਪਟਾਕੇ ਵਜਾਣ, ਮੁਬਾਰਕ ਹੋਵੇ ਤੁਹਾਨੂੰ ਦੀਵਾਲੀ ਮੇਰੀ ਜਾਨ,,
ਕਾਮਯਾਬੀ ਕਦਮ ਚੁੰਮਦੀ ਰਹੇ, ਖੁਸ਼ੀ ਆਸ-ਪਾਸ ਘੁੰਮਦੀ ਰਹੇ, ਨਾਮ ਏਨਾਂ ਫੈਲੇ ਕਿ ਕਸਤੂਰੀ ਵੀ ਸ਼ਰਮਾ ਜਾਵੇ,
ਲਕਸ਼ਮੀ ਦੀ ਕਿਰਪਾ ਏਨੀਂ ਹੋਵੇ ਕਿ ਬਾਲਾ ਜੀ ਵੀ ਦੇਖਦਾ ਰਹਿ ਜਾਵੇ,, ਦੀਵਾਲੀ ਮੁਬਾਰਕ { ਹੈਪੀ ਦੀਵਾਲੀ },,
ਸੁੱਖ ਸ਼ਾਂਤੀ ਤੁਹਾਡੇ ਜੀਵਨ ਵਿੱਚ ਆਵੇ, ਜੋ ਮੰਗੋ ਤੁਹਾਨੂੰ ਸਭ ਮਿਲ ਜਾਵੇ, { ਹੈਪੀ ਦੀਵਾਲੀ },,
ਆਹ ਲੈ! ਤੇਰਿਆਂ ਵੇ ਲਾਰਿਆਂ 'ਚ ਸੋਹਣਿਆਂ, ਦੀਵਾਲੀ ਇੱਕ ਹੋਰ ਲੰਘ ਗਈ,,,
ਸਭ ਨੂੰ ਦੀਵਾਲੀ ਮੁਬਾਰਕ ਹੋਵੇ, ਸਭ ਦੇ ਲਈ ਬਹੁਤ ਬਹੁਤ ਦੁਆਵਾਂ,,,
ਦੀਵਾਲੀ ਦੀ ਲਾਈਟ ਕਰੇ ਸਭ ਨੂੰ Delight, ਫੜੋ ਮਸਤੀ ਦੀ ਫਲਾਇਟ ਤੇ ਕਰੋ ਮਸਤੀ Full ਨਾਈਟ,,,
ਸਾਡੀ ਤੂੰ ਹੀ ਏਂ ਦੀਵਾਲੀ, ਦੀਵੇ ਲਾਉਣ ਵਾਲੀਏ ਨੀਂ,,
ਸਾਲ ਭਰ ਗੁਆਂਢੀਆਂ ਨੂੰ ਭਾਵੇਂ ਮੂੰਹ ਨਾਂ ਦਿਖਾਓ, ਪਰ ਦੀਵਾਲੀ ਵਾਲੇ ਦਿਨ ਮਿਠਾਈ ਜ਼ਰੂਰ ਖਾ ਕੇ ਆਓ,,
ਹਸਦੇ ਹਸਦੇ ਦੀਵੇ ਜਗਾਓ, ਨਵੀਆਂ ਖੁਸ਼ੀਆਂ ਜੀਵਨ ਵਿੱਚ ਲੈ ਆਓ, ਦੁੱਖ ਦਰਦ ਸਾਰੇ ਭੁੱਲ ਕੇ, ਸਭ ਨੂੰ ਆਪਣੇ ਗਲੇ ਲਗਾਓ,,,
ਦੀਵਾਲੀ ਨਾਈਟ ਇਜ਼ ਫੁੱਲ ਆਫ ਲਾਈਟਸ, ਮੇ ਯੂਅਰ ਲਾਈਫ ਬੀ ਫਿੱਲਡ ਵਿਦ { Colours and ਹੈਪੀਨਸ..ਦੀਵਾਲੀ ਮੁਬਾਰਕ },,
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ,,,,
ਕੀਤੇ ਪਟਾਕੇ ਤੇ ਕਿਤੇ ਲੱਗੀ ਅੱਗ ਫੁੱਲਝੜੀਆਂ ਨੂੰ, ਕਿਤੇ ਆਤਿਸ਼ਬਾਜ਼ੀ ਤੇ ਕਿਤੇ ਚਲਾਉਣ ਬੱਚੇ ਲੜੀਆਂ ਨੂੰ,
ਅੈ ਰੱਬਾ ਤੈਥੋਂ ਏਹੀ ਦੁਆ ਕਰਦੇ ਹਾਂ, ਕੋਈ ਰੋਕੇ ਨਾਂ ਖੁਸ਼ੀ ਦੀਆਂ ਇਹਨਾਂ ਘੜੀਆਂ ਨੂੰ ਦੀਵਾਲੀ ਮੁਬਾਰਕ,,
ਬੰਦੀ ਛੋੜ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ,,