Are you looking for whatsapp status Dear user, welcome to PunjabiStatus.com is an Entertainment blog where you can get latest information on whatsapp status hindi,Whatsapp status punjabi english. You can share these Punjabi Status , Punjabi quotes, Hindi quotes Punjabi Status ਪੰਜਾਬੀ ਸਟੇਟਸ with your Friends on WhatsApp. Many Statuses are added daily to list and you will thousands of WhatsApp Statuses here.
WhatsApp Status
ਜ਼ਿੰਦਗੀ ਦਾ ਹਰ ਪਲ ਦਿਲ ਖੋਲ ਕੇ ਜੀ ਵਾਪਿਸ ਸਿਰਫ ਯਾਦਾਂ ਆਉਂਦੀਆ ਵਕਤ ਨਹੀਂ
ਤੁਮਹਾਰਾ ਸ਼ਹਿਰ ਤੁਮ ਕਾਤਿਲ, ਤੁਮ ਹੀ ਮੁਦਈ, ਤੁਮ ਹੀ ਮੁਨਸਿਫ ਹਮੇ ਯਕੀਨ ਹੈ, ਹਮਾਰਾ ਹੀ ਕਸੂਰ ਨਿਕਲੇਗਾ
ਮਿਹਨਤ ਕਰਨੀ ਪੈਂਦੀ ਹੈ ਕਿਸਮਤ ਬਦਲਣ ਲਈ ਸਾਬਣ ਨਾਲ ਹੱਥ ਧੋ ਕੇ ਕਦੇ ਲਕੀਰਾਂ ਨਹੀਂ ਬਦਲਦੀਆਂ
ਮੰਨਿਆ ਕਿਸਮਤ ਤੋਂ ਜਿੱਤਿਆ ਨਹੀਂ ਜਾ ਸਕਦਾ..ਮਗਰ ਸੱਚੀਆਂ ਨੀਤਾਂ ਦਾ ਫ਼ਲ ਤਾਂ ਰੱਬ ਜਰੂਰ ਦਿੰਦਾ ਹੈ
ਕਿਉ ਲੋਕਾ ਨੂੰ ਸਫਾਈਆ ਦਿੰਦਾ ਫਿਰਦਾ ਏ ਤੇਰਾ ਰੱਬ ਤੈਨੂੰ ਲੋਕਾ ਨਾਲੋ ਬੇਹਤਰ ਜਾਣਦਾ ਏ
ਸਕੂਨ ਦੀ ਕਮੀ ਲੱਗੇ ਤਾਂ ਤੋਬਾ ਕਰਿਆ ਕਰ ਇਹ ਗੁਨਾਹ ਹੀ ਨੇ ਜੋ ਦਿਲ ਨੂੰ ਬੇਚੈਨ ਕਰਦੇ ਨੇ
Koi pushe Mre ਵਾਰੇ ਤਾ ਕਹਿ ਦੇ ਵੀ ਨਫਰਤ ਦੇ ਕਾਬਿਲ ਵੀ ਨਹੀ ਸੀ
ਤੂੰ ਇੱਕ ਵਾਰ ਰੱਬ ਅੱਗੇ ਝੁਕ ਕੇ ਤਾਂ ਦੇਖ , ਰੱਬ ਤੇਰੇ ਅੱਗੇ ਸਾਰੀ ਦੁਨੀਆਂ ਝੁਕਾ ਦੇਗਾ
ਬੇਫਿਕਰੇ ਜਰੂਰ ਆ, ਪਰ ਮਤਲਬੀ ਨਹੀਂ
ਹਰ ਗੱਲ ‘ਚ ਸਕੂਨ ਲਭਣਾ ਸਿਖੋ, ਖਵਾਹਿਸ਼ਾ ਤਾਂ ਚਲੋ ਖੱਤਮ ਹੋਣ ਤੋਂ ਰਹਿਆ
ਆਕੜ ਤੇ ਹੰਕਾਰ ਇੱਕ ਮਾਨਸਿਕ ਬਿਮਾਰੀ ਹੈ ਜਿਸ ਦਾ ਇਲਾਜ ਵਕਤ ਤੇ ਕੁਦਰਤ ਕਰਦੇ ਨੇ
ਜ਼ਿੰਦਗੀ ਸਫ਼ਰਾਂ ਤੇ ਹੈ ਹਾਦਸੇ ਹੁੰਦੇ ਰਹਿਣਗੇ
ਅਸੀਂ ਸਬਰ ਸਿਦਕ ਦੇ ਪੱਕੇ ਹਾਂ ਨਹੀਂ ਡਰਦੇ ਤੰਗੀਆਂ ਤੋਟਾਂ ਤੋਂ
ਰੂਬਰੂ ਮਿਲੋਗੇ ਤੋ ਕਾਇਲ ਹੋ ਜਾਉਗੇ... ਦੂਰ ਸੇ ਹਮ ਥੋੜੇ ਮਗਰੂਰ ਹੀ ਦਿਖਾਈ ਦੇਤੇ ਹੈਂ
ਪਰਵਾਹ ਕਰਦੇ ਸੀ, ਤਾਂ ਲੋਕ ਕਦਰ ਨਹੀਂ ਸੀ ਕਰਦੇ। ਹੁਣ ਬੇਪਰਵਾਹ ਹਾਂ, ਤਾਂ ਕਹਿੰਦੇ ਆਕੜ ਬਹੁਤ ਆ
ਮਿਹਨਤ ਪੱਲੇ ਸਫਲਤਾ, ਆਲਸ ਪੱਲੇ ਹਾਰ ਆਕੜ ਪੱਲੇ ਔਕੜਾਂ, ਮਿੱਠਤ ਦੇ ਸੰਸਾਰ
ਦੇਖਿਆ ਨੀ ਰੱਬਾਂ ਤੈਨੂੰ ਸਾਹਮਣੇ ਖਲੋਕੇ ਪਰ ਹੋਵੇਗਾ ਜਰੂਰ ' ਮੇਰੀ ਮਾਂ ਵਰਗਾ
ਦੋਸਤੀ ਕਰਨੀ ਹੈ ਤਾਂ ਖੁਦ ਨਾਲ ਕਰੋ ਤੁਹਾਡੇ ਤੋਂ ਵਧੀਆ ਤੁਹਾਨੂੰ ਕੋਈ ਨਹੀਂ ਸਮਝ ਸਕਦਾ
ਜਿੰਮੇਦਾਰੀਆਂ ਨੇ ਰੋਲ ਦਿੱਤਾ ਜਨਾਬ ਪਾਲਿਆ ਤਾਂ ਮੇਰੀ ਬੇਬੇ ਨੇ ਵੀ ਚਾਵਾਂ ਨਾਲ ਸੀ
ਜਿੰਦਗੀ ਦਾ ਹਰ ਪਲ ਮੁਸਕਰਾ ਕੇ ਗੁਜਾਰੋ ਕਿਉਕਿ ਤੁਸੀ ਨਹੀ ਜਾਣਦੇ ਇਹ ਕਿੰਨੀ ਬਾਕੀ ਏ
ਕਮੀਆਂ ਨਾਲ ਭਰੇ ਹੋਏ ਆ ਜਨਾਬ, ਲੋਕਾਂ ਵਾਂਗੂੰ ਰੱਬ ਥੋੜ੍ਹੀ ਆ
ਤੂੰ ਫਿਕਰ ਨਾ ਕਰ “ਮੈਂ ਕਰਦਾਂ ਕੁਝ ਏਨਾ ਕਹਿ ਕੇ ਬਾਪੂ ਹਰ ਮੁਸੀਬਤ ਹੱਲ ਕਰਦਾ ਰਿਹਾ
ਪੈਰਾਂ ਦਾ ਵੀ ਕਸੂਰ ਕੱਢਿਆ ਕਰ ਕੰਢੇ ਤਾਂ ਆਪਣੀ ਥਾਂ ਤੇ ਈ ਸੀ
ਉੱਥੇ ਕਾਹਦੇ ਗਿਲੇ ਜਿੱਥੇ ਦਿਲ ਹੀ ਨਾ ਮਿਲੇ
ਆਜ਼ਾਦ ਸੋਚ ਦੀਆਂ ਕੁੜੀਆਂ ਕਦੇ ਕਿਸੇ ਦੀਆਂ ਗੁਲਾਮ ਨਹੀਂ ਹੁੰਦੀਆਂ
ਕਰੀਬੀ ਚੇਹਰੇ ਪਿੱਛੇ ਵੀ ਸਾੜਾ ਹੁੰਦਾ ਤੇ ਕਿਸੇ ਆਪਣੇ ਨੂੰ ਦਿੱਤਾ ਭੇਤ ਵੀ ਮਾੜਾ ਹੁੰਦਾ
ਬੁਰਾਈ ਢੂੰਡਣੇ ਕਾ ਸ਼ੌਕ ਹੈ ਤੋਂ ਸ਼ੁਰੂਆਤ ਖੁਦ ਸੇ ਕੀਜੀਏ.
ਤੇਰੇ ਭਾਣੇ, ਤੇਰੇ ਦਾਣੇ ਕਿਸਨੇ ਬੀਜੇ ਕਿਸਨੇ ਖਾਣੇ
ਪੂਰੀਆਂ ਹੋਣ ਜਾਂ ਨਾ ਹੋਣ,ਇਹ ਹੋਰ ਗੱਲ ਏ, ਪਰ ਖ਼ਵਾਇਸ਼ਾ ਹਰ ਦਿਲ ਵਿਚ ਹੁੰਦਿਆਂ ਨੇ.
ਮਾੜੇ ਹਲਾਤਾਂ ਨੂੰ ਹੰਢਾਉਣਾ ਵਾਲਾ ਨਿੱਕੀ ਉਮਰੇ ਹੀ ਸਿਆਣਾ ਬਣ ਜਾਂਦਾ ਹੈ
ਮੈਂ ਨਵੇਂ ਅਮੀਰਾਂ ਦੇ ਘਰੇ ਨਹੀਂ ਜਾਂਦਾ, ਉਹ ਹਰ ਚੀਜ਼ ਦੀ ਕੀਮਤ ਦੱਸਣ ਲੱਗ ਜਾਂਦੇ ਆ
ਉਹੀ ਜਾਣੇ ਜੋ ਹੰਢਾਵੇ, ਲੋਕਾਂ ਭਾਣੇ ਤਾਂ ਐਸ਼ਾਂ ਨੇ.
ਗੱਲਾਂ ਖੁਦਾ ਨਾਲ ਹੋਣ ਲੱਗੀਆਂ, ਲੋਕ ਸਾਨੂੰ ਝੱਲਾ ਦਸਦੇ
ਜਬ ਦਿਲ ਕੋ ਜੀਤਨੇ ਕਿ ਕਲਾ ਆ ਗਈ ਤਬ ਸਮਝ ਲੈਣਾ ਕਾਮਯਾਬ ਹੋ ਤੁਮ
ਵਫਾ ਸਿੱਖਣੀ ਹੈ ਤਾਂ ,ਮੌਤ ਤੋਂ ਸਿੱਖੋ ਜਿਹੜੀ ਇੱਕ ਵਾਰ ਆਪਣਾ ਬਣਾ ਲਵੇ ਤਾਂ ਕਿਸੇ ਹੋਰ ਦਾ ਹੋਣ ਨਹੀ ਦਿੰਦੀ
ਖਾਬ, ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ, ਉਨਾ ਚੰਗਾ ਹੈ
ਫੁੱਲਾ ਵਰਗਾ ਸੁਭਾਅ ਏ ਫੱਕਰਾ ਦਾ, ਕੁਰਬਾਨ ਹੋ ਜਾਨੇ ਆ ਕਿਸੇ ਨੂੰ ਮਹਿਕਾਓੁਣ ਲਈ
ਬੀਤੇ ਵਕਤ ਦੀਆਂ ਯਾਦਾਂ ਸਾਂਭ ਕੇ ਰੱਖੀਂ, ਅਸੀਂ ਯਾਦ ਤਾਂ ਆਵਾਂਗੇ, ਪਰ ਵਾਪਿਸ ਨਹੀਂ
ਅੱਖਾਂ👀 ਤਾਂ ਸਭ ਦੀਆਂ ਇੱਕੋ ਜਹੀਆਂ ਹੁੰਦੀਆਂ ਨੇ ਫਰਕ ਤਾਂ ਨਜ਼ਰੀਏ ਵਿੱਚ ਹੁੰਦਾ ਏ
ਜਾਨਲੇਵਾ ਹੁੰਦਾ ਐ ਸੱਜਣਾ, ਨੀਂਦ ਨਾਲੋ ਕਿਸੇ ਦੀ ਦੀਦ ਦਾ ਅੱਖਾਂ 'ਚ ਰੜਕਦੇ ਰਹਿਣਾ.
ਤਰੱਕੀ ਹੋਈ ਏ ਇਸ਼ਕ ਦੇ ਸ਼ਹਿਰ ਚ ਵੀ ਹੁਣ ਛੱਡਣਾ ਮਜ਼ਬੂਰੀ ਨਹੀ,ਰਿਵਾਜ਼ ਹੋ ਗਿਆ