Skip to content

Punjabi Status – ਪੰਜਾਬੀ ਸਟੇਟਸ

Punjabi Status – ਪੰਜਾਬੀ ਸਟੇਟਸ

  • Punjabi Attitude Status
  • Love Status in Hindi
  • Motivational status in hindi
  • Devotional Status in Hindi
  • Funny Status in Hindi
  • Friends Status in Hindi
  • Breakup Status in Hindi
  • Alone Shayari in Hindi
  • Sad Status in Hindi
  • Romantic Status in Hindi
  • Lyrics In Punjabi
  • Motivational Quotes
  • Funny Comedy Punjabi Status
  • Yaari Status in Punjabi
  • Breakup Punjabi Status
  • Sad Status in Punjabi For Whatsapp 2 lines
  • Alone Shayari in Hindi
  • Attitude Status in Hindi
  • Attitude Status in Punjabi
  • Breakup Punjabi Status
  • Breakup Status in Hindi
  • Devotional Status in Hindi
  • Friends Status in Hindi
  • Funny Comedy Punjabi Status
  • Funny Status in Hindi
  • Hindi Status- New Hindi Status | बेस्ट स्टेटस in हिंदी
  • Love Status in Hindi
  • Lyrics In Punjabi
  • Motivational Quotes
  • Motivational status in hindi
  • Punjabi Attitude Status
  • Punjabi dharmik status
  • Punjabi Diwali Status
  • Punjabi romantic status
  • Romantic Status in Hindi
  • Sad Status in Hindi
  • Sad Status in Punjabi For Whatsapp 2 lines
  • Whatsapp Status
  • Yaari Status in Punjabi
  • Toggle search form

Lyrics In Punjabi

Posted on July 31, 2023August 4, 2023 By admin No Comments on Lyrics In Punjabi

Lyrics In Punjabi


ਨਾ ਬੁਰਾ ਮੈਂ ਕਹਿਣਾ ਓਹਦੀ ਮਰਜ਼ੀ ਜਿਥੇ ਰਹਿਣਾ ਮੈਂ ਓਹਦੇ ਪੈਰਾਂ ਦੀ ਬੇੜੀ ਬਣ ਨਾ ਨਾਈ ਚਾਉਂਦਾ ਉਹ ਕਹਿ ਗਈ ਸੋਰੀ ਮੈਂ ਕੀ ਕਰਦਾ ਜੇ ਕੁਜ ਕਰਦਾ ਤਾਂ ਕੀ ਕਰਦਾ.,,,,,,

ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦੀ.,,,,,,


ਜਦ ਬੀ ਦਿੱਸਦਾ ਚੇਹਰਾ ਤੇਰਾ ਫਿਰ ਨਹੀਂ ਲੱਗਦਾ ਦਿਲ ਹਾਏ ਮੇਰਾ, ਕਦੇ ਤੇਰੇ ਸੁਪਨੇ ਵਿਚ ਮੈਂ ਮੁਸਕਾਉਂਦਾ ਹਾਂ ਕਿ ਨਹੀਂ, ਲੱਖ ਕਰਦਾ ਤੈਨੂੰ ਯਾਦ , ਯਾਦ ਮੈਂ ਆਉਂਦਾ ਹਾਂ ਕਿ ਨਹੀਂ.,,,,,,


ਚਾਨਣਾ ਵੇ ਗੱਲ ਸੁਨ ਮੇਰੀ ਵੇ ਮੈਂ ਤਾ ਹੋ ਗਈ ਤੇਰੀ ਤੈਨੂੰ ਰੱਬ ਮੰਨਿਆ ਵੇ ਤੂੰ ਐ ਦਿਲ ਵਿਚ ਮੇਰੇ ਜ਼ਿੰਦਗੀ ਨਾਮ ਐ ਤੇਰੇ ਤੈਨੂੰ ਸਬ ਮੰਨਿਆ .,,,,,,


ਮਾਂ ਸੁਪਨਾ ਮੇਰਾ ਇਕ ਰਹਿੰਦਾ ਤੇਰੇ ਨਾਲ ਫੋਟੋ ਪੌਣੇ ਦਾ..,,,,,,


ਜੋ ਦਿਲ ਵਿਚ ਥਾਂ ਐ ਤੇਰੀ ਕੋਈ ਹੋਰ ਨੀ ਲੈ ਸਕਦਾ, ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨਹੀਂ ਰਹਿ ਸਕਦਾ.,,,,,,


ਮੈਂ ਦਿਲ ਵਾਲੀ ਗੱਲ ਤੇਰੇ ਅੱਗੇ ਰੱਖ ਤੀ, ਨੀ ਬਾਕੀ ਤੇਰੀ ਮਜ਼ਰੀ ਆ.,,,,,,


ਮੈਨੂੰ ਪਿਆਰ ਤਾ ਓਦੋ ਹੀ ਹੋ ਗਿਆ ਸੀ ਜਦੋਂ ਦੇਖਿਆ ਪਹਿਲੀ ਵਾਰ ਤੈਨੂੰ ..,,,,,,


ਦੁਨੀਆ ਦੀ ਹਰ ਚੀਜ਼ ਤੋਂ ਸੋਹਨੀ ਤੇਰੀ ਇਹ ਮੁਸਕਾਨ ਮੇਰੀ ਜਾਨ ਤੋਂ ਵਧਕੇ ਮੈਨੂੰ ਪਿਆਰੀ ਤੇਰੀ ਜਾਨ ,.,,,,,,


ਜੋ ਵਕ਼ਤ ਤੋਂ ਪਹਿਲਾ ਮਾਰ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋਂ ਲੱਭਾ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ.,,,,,,


"ਆ ਚੱਕ ਆਪਣਾ ਛੱਲਾ ਵੇ ਜਾ ਪਾਦੇ ਜਾਕੇ ਗੈਰਾਂ ਨੂੰ ਆ ਚੱਕ ਆਪਣੀ ਝੰਝਰ ਵੇ ਹੁਣ ਭਾਰੀ ਲੱਗਦੀ ਪੈਰਾਂ ਨੂੰ".,,,,,,


16 ਵਾ ਵੀ ਟੱਪਿਆਂ 17 ਵਾ ਵੀ ਟੱਪਿਆਂ 18 ਵੇ ਚ ਮੁੰਡਾ ਬਦਨਾਮ ਹੋ ਗਿਆ ..,,,,,,


ਮੈਂ ਜ਼ਿੰਦਗੀ ਵੇਚੀ ਮੇਰੀ ਰੱਬ ਨੂੰ ਤੇਰੀ ਇਕ ਮੁਸਕਾਨ ਖਾਤਿਰ ਤੂੰ ਆਇਆ ਇਕ ਦਿਨ ਆਪਣਾ ਜ਼ਮੀਰ ਵੇਚ ਕੇ..,,,,,,


ਜਦੋਂ ਆਈ ਬਾਜ਼ੀ ਤੇਰੀ ਆਪੇ ਹੀ ਅਗੇ ਜਾਏਂਗਾ ਜਿਨੂੰ ਕਰੇ ਰੱਬ ਅਗੇ ਓਹੋ ਪਿੱਛੇ ਕਦੋਂ ਹੱਟਦਾ .,,,,,,
.


ਮੈਂ ਜਦੋਂ ਤੇਰੇ ਖ਼ਾਬਾਂ ਵਾਲੀ ਰਾਹ ਤੁਰਿਆ ਮੈਂ ਤੁਰਿਆ ਬੜਾ ਨਾ ਮੈਥੋਂ ਜਾਵੇ ਮੁੜਿਆ ਓ ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਾਵਾਂ ਤੇਰੇ ਨਾਲ ਓਹਨਾ ਵਾੰਗੂ ਜੁੜਿਆ .,,,,,,


ਦੇਖ ਕੇ ਪੁਲਿਸ ਝੱਟ ਹੋ ਜਾਈਏ ਕਲਟੀ ਕਿਹੜੀ ਕੁੜੀ ਜਿਹੜੀ ਸਾਨੂੰ ਵੇਖ ਕੇ ਨੀ ਪਲਟੀ.,,,,,,


ਸੁੱਤੇ ਰਹਿਣ ਦੇ ਪੰਛੀ ਮੇਰੀਆਂ ਯਾਦਾਂ ਦੇ ਉੱਠ ਗਏ ਤਾਂ ਖਿਆਲਾਂ ਦੇ ਅੰਬਰ ਭਰ ਜਾਣਗੇ.,,,,,,


ਮੰਗਦੇ ਆ Wish ਕਹਿੰਦੇ ਕਰਨਾ Finish ਜੱਟ ਚੋਕ ਲਾ ਕੇ ਹੋਇਆ ਨੀ Start ਬੱਲੀਏ.,,,,,,


🤙🏻ਮਿੱਠਾ ਜੱਟ, ਕੌੜੇ ਘੁੱਟ ਨਾਂ ਮੈਂ ਪੀਵਾਂ ਬੱਲੀਏ, ਮਤ ਉੱਚੀ ਮੇਰਾ ਮਨ ਜਮਾਂ ਨੀਵਾਂ ਬੱਲੀਏ.,,,,,,


ਹੋਵੇ ਖੁੰਦਕ ਵਿਚਾਲੋਂ ਬੰਦਾ ਪਾੜਦੇ, ਪਰ ਕੱਡੀਦੀ ਨੀ ਗਾਲ ਕਿਸੇ ਮਾਂ ਤੇ.,,,,,,


ਗੱਭਰੂ ਦਾ ਨਾਮ ਬੋਲੇ ਚੰਗੀਆਂ ਦੇ ਵਿੱਚ ਜਾਕੇ ਮਾੜਿਆਂ ਨੂੰ ਪੁੱਛੀਂ .,,,,,,


ਜਿੱਥੇ ਅੜਦੀ ਗਰਾਰੀ ਪੂਰੀ ਮਿੱਤਰਾਂ ਅੜਾਈ ਆ ਐਥੋ ਪਤਾ ਲੱਗਦਾ ਆ JATT ਦੀ ਚੜਾਈ ਆ.,,,,,,


ਅਸੀਂ ਅੱਜ ਦੇ ਰਾਜੇ ਹਾਂ ♠ ਸਾਡਾ ਪਤਾ ਨਹੀਂ ਕੱਲ ਦਾ .,,,,,,


ਲੁੱਕ ਪੂਰੀ ਗੈਗ ਟੱਚ ਯਾਂਰ ਦੀ ਰਕਾਂਨੇ ਪਰ ਦਿਲ ਦਾਂ ਕਲੀਨ ਗੱਭਰੂ.,,,,,,


ਜਿਗਰੇ ਤੇ ਮਾਣ ਆ-ਸੋਚ ਨੂੰਂ ਸਲਾਮ ਆ, ਸਮੁੰਦਰਾਂ ਤੋੋੰ ਡੂੰਘੀ-ਜਿਹੜੀ ਅੰਬਰਾਂ ਤੋਂ ਪਾਰ ਆ.,,,,,,


ਪੰਗੇ ਬਾਜਾ ਦੀ ਆਉਂਦੀ ਏ ਸਾਨੂੰ ਹਿਕ ਫੂਕਣੀ|| ਉਹ top-top ਦਿਆ ਬੰਦਿਆ ਚ ਬਹਿਣੀ ਉਠਣੀ।.,,,,,,


ਚੱਕਦੂ ਭੁਲੇਖੇ ਸਾਰੇ ਵਹਿਮ ਦੂਰ ਕਰਦੂੰ.! ਨੈਲੇ ਤੇ ਕੀ ਦੈਲਾ ਮੈਂ ਤਾ ਬਾਜੀ ਪੁਠੀ ਕਰਦੂੰ..,,,,,,


ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ.,,,,,,


ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ ,ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ .,,,,,,


ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈ, ਫਿਰ ਕਦਮਾਂ ‘ਚ ਰੱਖੂ ਬੇਬੇ ਬਾਪੂ ਦੇ,.,,,,,,


ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ...,,,,,,


ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ, ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ.,,,,,,


ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ .,,,,,,


ਮੰਨਿਆ ਕੇ ਹਰ ਗਲਤੀ ਤੋਂ ਬਾਅਦ ਮੁੱਕਰ ਗਿਆ ਹਾ ਮੈਂ , ਹਾਂ ਵਾਪਸ ਆਜਾ ਜ਼ਿੰਦਗੀ ਦੇ ਵਿਚ ਸੁਧਰ ਗਿਆ ਹਾ ਮੈ ..,,,,,,


ਬੜੇ ਚੱਲਦੇ ਨੇ ਯਾਰਾਂ ਦੇ ਖ਼ਿਲਾਫ ਚੱਲ ਕਰ ਤੇ ਮੈਂ ਮਾਫ਼ ਜੱਟ ਨੀਤਾਂ ਵੱਲੋਂ ਸਾਫ਼ ਆ .,,,,,,


ਜੇ ਤੂੰ ਰੱਖੇਗਾ ਬਣਾਕੇ ਰਾਣੀ ਦਿਲ ਦੀ ਵਾਗ ਰਾਜਿਆ ਦੇ ਰੱਖਿਆ ਕਰੂ .,,,,,,


ਤੂੰ ਮਿਲਕੇ ਕਿਤੇ ਮੁੱਲ ਤਾਰ ਦੇ, ਮੈਂ ਸੁਪਨਾ ਏ ਦੇਖਿਆ ਉਦਾਰ ਗੋਰੀਏ.,,,,,,

ਇੱਕ ਰੀਜ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ ਤੇਰਾ ਨਾਮ ਤਰਸਦਾ ਏ, ਬੁਲ੍ਹਾਂ ਤੇ ਆਉਣ ਲਈ,,,,,,


ਚਾਹਤਾਂ ਤੇਰੀਆਂ ਮੈਂ ਲੈਕੇ ਕਿੱਦਰ ਨੂੰ ਜਾਵਾਂ ਮਜ਼ੀਲਾਂ ਖੋਹ ਗਈਆਂ ਤੇ ਖੋਹ ਗਈਆਂ ਨੇ ਰਾਵਾਂ .,,,,,,


ਗੈਰਾਂ ਚੋਂ ਮਿਲਜੇ ਤੂੰ ਜੇ, ਵੇ ਮੈਂ ਤੇਰੇ ਕੋਲ ਕਿਉਂ ਆਵਾਂ..,,,,,,


ਗਿਆ ਮਾੜਾ ਟਾਇਮ ਹੁਣ ਮੁੜਕੇ ਨੀ ਆਉਣ ਦਿੰਦੇ, ਖੁਲੀਆਂ ਅੱਖਾ ਨਾ ਦੇਖੇ ਸੁਪਨੇ ਨੀ ਸੋਣ ਦਿੰਦੇ.,,,,,,


ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ , ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ...,,,,,,


ਮਿੱਠਾ ਬੋਲ ਕੇ ਖਰੀਦ ਲੈਦੀ ਦੁਨੀਆ, ਇਹਨੇ ਮਹਿੰਗੇ ਵੀ ਨੀ ਯਾਰ ਬੱਲੀਏ.,,,,,,


ਕੋਈ ਸਿਆਸਤ ਵੱਟਾ ਉਤੇ ਅੱਕ ਨੀ ਲਾ ਸਕਦੀ... ਗੁਰੂ ਨਾਨਕ ਦੇ ਖੇਤਾਂ´ਚੋਂ ਵਰਕਤ ਨੀ ਜਾ ਸਕਦੀ .,,,,,,


ਕਿਸੇ ਬੰਦੇ ਮੂਹਰੇ ਝੁੱਕਣਾ ਕਿਓ ਦੱਸ ਫਿਰ ਨੀ ਜਦੋ ਬਾਬੇ ਅੱਗੇ ਲੱਗਣੀ ਆ ਪੇਸ਼ੀ ਬੱਲੀਏ.,,,,,,


ਵੈਰ ਮਿੱਤਰਾਂ ਨਾਲ ਫਿਰਦੇ ਆ ਪਾਉਣ ਨੂੰ ਹਲੇ ਵੈਲੀਆ ਚ ਬਹਿਣ ਜੋਗੇ ਹੋਏ ਨੀ਼ .,,,,,,


ਦਿਲ ਮਿਲਿਆ ਨੂੰ ਕੋਣ ਪੁੱਛੇ, ਜਿੱਥੇ ਨਾ ਮਿਲਦੀ ਜਾਤ ਹੀਰੇ.,,,,,,


ਤੇਰੇ ਅੱਗੇ ਬੋਲਦਾ ਈ ਨਈ ਬੋਲਦਾ ਈ ਨਈ ਪਿੰਡ ਰਾਉਲੇਆਂ ਚ ਪਹਿਲਾ ਨਾਮ ਆਉਂਦਾ.,,,,,,


ਹੋਣ ਮਨਸੂਬੇ ਨੇਕ ਤਾਂ ਬੰਦਾ ਕੀ ਨੀ ਕਰ ਸਕਦਾ.,,,,,,


ਜਦੋ ਮਾੜਾ ਹੁੰਦਾ ਟਾਈਮ ਉਦੋਂ ਫੋਨ ਵੀ ਨੀ ਚੱਕਦੇ, ਕਰ ਲੈਂਦੇ SEEN IGNORE ਕਰੀ ਰੱਖਦੇ,,,,


ਪਰਦੇ ਇਤਬਾਰਾਂ ਦੇ, ਮੈਂ ਉੱਠਦੇ ਦੇਖੇ ਨੇ !! ਕਈ ਹਾਣੀ ਰੂਹਾਂ ਦੇ, ਪਿੰਡੇ ਲੁੱਟਦੇ ਦੇਖੇ ਨੇ!! .,,,,,,


ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ .,,,,,,


ਨਾ ਪਿੰਡ ਦਿਲ ਚੋਂ ਨਿਕਲਦਾ, ਭਾਵੇਂ ਪਿੰਡ ਚੋਂ ਨਿਕਲਿਆ ਮੈਂ .,,,,,,


ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈਂ ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ .,,,,,,


ਕੁਝ ਸਾਨੂੰ ਆਕੜ ਮਾਰ ਗਈ, ਕੁਝ ਸੱਜਣ ਬੇ-ਪਰਵਾਹ ਨਿਕਲੇ.,,,,,,


ਮੈਂ ਸੋਜਾ ਹਿੱਕ ਤੇ ਸਿਰ ਧਰ ਕੇ ਤੂੰ ਸੁਪਨਾ ਬਣਕੇ ਆਇਆ ਕਰ ,,,,,,


ਕੀਨੇ ਕੀਨੇ ਕਿੱਥੇ ਕਿਹੜੀ ਗੱਲ ਕਹੀ ਆ, ਕੋਈ ਨੀ ਦਿਮਾਗ ਚ ਲਿਸਟ ਬਣੀ ਪਈ ਆ.,,,,,,


ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ.. ਸੋਹਣੇ ਤਾ ਉਂਝ ਲੋਕ ਬਥੇਰੇ ਹੁੰਦੇ ਨੇ.. ਜਿਹਨਾਂ ਨੂੰ ਤੱਕੀਏ ਤੇ ਤੱਕਦੇ ਰਹਿ ਜਾਈਏ.. ਦੁਨੀਆਂ ਤੇ ਕੁਝ ਖਾਸ ਹੀ ਚਿਹਰੇ ਹੁੰਦੇ ਨੇ...,,,,,,


ਜੇ ਸਾਂਭਦਾ ਵਲੈਤ ਨਾ ਪੰਜਾਬ ਨੂੰ ਕਿੱਥੋਂ ਬਣਨੇ ਸੀ ਰੰਗਲੇ ਚੁਬਾਰੇ ,,,,,


ਵੇਖ ਈ ਤਕਦੀਰੇ ਅਸੀਂ ਬਣ ਜਾਣਾ ਹੀਰ ਸਾਡੀ ਵਾਰੀ ਆਉਣ ਦੇ.,,,,,,


ਸਾਰਾ ਜੱਗ ਜਿੱਤ ਲੈਣਾ ਏ ਮੈਂ ਵੇਖ ਲਈਂ ਫੇਰ ਕਦਮਾਂ ਚ ਰੱਖੂ ਬੇਬੇ ਬਾਪੂ ਦੇ.,,,,,,


ਜਿਨ੍ਹਾਂ ਸੋਚ ਨਾ ਸਕੇ ਤੂੰ, ਏਨਾ ਪਿਆਰ ਕਰਦੇ ਹਾਂ, ਤੇਰੀ ਗੱਲ ਹੋਰ ਹੈ ਸੱਜਣਾ, ਅਸੀਂ ਤਾਂ ਤੇਰੇ ਪੈਰਾਂ ਵਰਗੇ ਆਂ .,,,,,,

ਜੱਟ ਵੀ ਆ ਸੋਹਣਾ ਉੱਤੋਂ ਤੂੰ ਵੀ ਆਂ Cute ਨੀ..ਮੇਰੀ ਟੌਰ ਮੁੱਛ ਨਾਲ ਤੇਰੀ ਟੌਰ Suit ਨੀ .,,,,,,


ਤੇਰੇ ਸ਼ਹਿਰ ਨੂੰ ਸੱਜ਼ਦਾ ਕਰ ਚੱਲੇ, ਜਿੱਤੀ ਹੋਈ ਬਾਜ਼ੀ ਹਰ ਚੱਲੇ, ਜਾਂ ਸਾਡੇ ਵਰਗਾ ਯਾਰ ਕਮਲੀਏ ਲੱਭਦੀ ਮਰਜ਼ੇਗੀ...,,,,,,


ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ .,,,,,,


ਜੀਹਦੇ ਹੇਠ ਘੋੜਾ ਮੋਢੇ ਤੇ ਦੋਨਾਲ਼ੀ ਨੀ , ਪੱਗ ਬੰਨ੍ਹਦਾ ਜੀਊਣੇ ਮੌੜ ਵਾਲ਼ੀ ਨੀ .,,,,,,


ਜਿਸ din ਕਿਰਪਾ ਹੋਗੀ ਮੇਰੇ ਮਾਲਕ ਦੀ … ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ.,,,,,,


ਫੈਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ VALUE ਪਤਾ ਆ ਵੈਲੀਆਂ ਨੂੰ ਯਾਰ ਦੀ.,,,,,,


ਮਰਦਾਂ ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ ਦੇ...,,,,,,


ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿੱਥੇ ਆ .,,,,,,


ਮੈਂ ਤੇ ਮੇਰੀ ਰਾਈਫਲ ਰਕਾਨੇ ਕੰਬਿਨਾਸ਼ਨ ਛੋਟੀ ਦਾ ਰਾਊਂਡ ਵਰਗਾ ਨੇਚਰ ਜੱਟ ਦਾ ਚੁਣ-ਚੁਣ ਵੈਰੀ ਠੋਕੀ ਦਾ.,,,,,,


ਸ਼ੀਸ਼ੇ ਡੌਨ ਕਰਕੇ ਪਟੋਲੇ ਰਹਿੰਦਾ ਤੱਕਦਾ ਹੋ ਗਿਆ ਮਰੀਜ਼ ਮੁੰਡਾ ਬਿੱਲੀ ਤੇਰੀ ਅੱਖ ਦਾ..,,,,,,


ਮਾਰਦਾ ਗਲੀ ਚ ਗੇਹੜੇ ਮੁੰਡਾ ਜੱਟਾਂ ਦਾ ਫਿਰਦਾ ਕੁੜੀ ਨੂੰ ਇਮਪ੍ਰੈੱਸ ਕਰਦਾ ਇਸ ਗੱਲ ਦਾ ਮੈਂ ਫਿਰਾਂ ਪਤਾ ਕਰਦੀ ਲੱਭ ਲਿਆ ਇਹਨੇ ਕਿਥੋਂ ਪਤਾ ਘਰ ਦਾ..,,,,,,


ਹੋ ਮਾਰ ਲਲਕਾਰਾ ਜੇ ਨਾ ਵੈਰੀ ਢਾਇ ਦਾ ਆਇਆ ਨਾ ਉਲੰਬਾ ਘਰੇ ਜੇ ਲੜਾਈ ਦਾ ਫੇਰ ਫਾਇਦਾ ਕੀ ਐ ਜੱਟ ਤੇ ਜਵਾਨੀ ਆਈ ਦਾ..,,,,,,


ਲਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ ਓ ਤੇਰੇ ਅੱਗੇ ਬੋਲਦਾ ਹੀ ਨਹੀਂ ਪਿੰਡ ਰੌਲੀਆ ਚ ਪਹਿਲਾ ਨਾਮ ਆਉਂਦਾ ..,,,,,,


ਵੈਲੀ ਤੋਂ ਮਿਲੇ ਨਾ ਗੁਲਾਬ ਜੱਟੀਏ ਰੌਂਦ ਲੈ ਜੀ ਜੀਨੇ ਮਰਜ਼ੀ ..,,,,,,


ਤੂੰ ਮੰਨੇ ਜਾ ਨਾ ਮੰਨੇ ਤੇਰੇ ਮੁਖੜੇ ਤੇ ਦਿੱਸਦਾ ਤੈਨੂੰ ਪਿਆਰ ਹੋ ਗਿਆ ਐ ..,,,,,,


ਜਿਥੇ ਬੰਦਾ ਮਰ ਕੇ ਕਸੂਰ ਪੁੱਛਦੇ ਜੱਟ ਉਸ ਪਿੰਡ ਤੋਂ ਬੇਲੋਂਗ ਕਰਦਾ.,,,,,,


ਮੈਂ ਸੂਰਜ ਵਾਂਗੂ ਪੂਰਾ ਸੀ ਤੇਰੇ ਨਾਲ ਮਿਲਣ ਤੋਂ ਪਹਿਲਾ ਤੂੰ ਮਿਲੀ ਤੇ ਚਾਨਣ ਦੇ ਵਾਂਗੂ ਅੱਧਾ ਰਹਿ ਗਿਆ..,,,,,,


ਵੇ ਤੂੰ ਤਾਂ ਸੋਚ ਵੀ ਨੀ ਸਕਦਾ ਕੀ ਕਿੰਨਾ ਪਿਆਰ ਕਰਦੀ ਆ ਤੇਰੇ ਬਿਨਾਂ ਭੀ ਮਰਦੇ ਵੇ ਤੇਰੇ ਤੇ ਭੀ ਮਾਰਦੀ ਆ...,,,,,,


ਕੋਈ ਦੁੱਖ ਤੇ ਨੀ ਤੈਨੂੰ ਤੇਰਾ ਫਿਕਰ ਰਹੇ ਮੈਨੂੰ ਤੇਰਾ ਕਿਵੇਂ ਲੱਗਿਆ ਹੋਣਾ ਦਿਲ ਮੇਰਾ ਤਾਂ ਲਗੇ ਨਾ ਤੇਰੇ ਬਿਨ..,,,,,,


ਲੋਕੀ ਵੇਖ ਕੇ ਪਤਾ ਨੀ ਕਾਤੋਂ ਸੜਦੇ ਮੁੰਡਾ ਤਾਂ ਬਸ ਸ਼ੋਂਕ ਪੁਰਦਾ..,,,,,,


ਨੀ ਮੇਰੀ ਬੇਬੇ ਨੇ ਕੰਗਣ ਜਿਹੜੇ ਸਾਂਭਿਆ ਮੈਨੂੰ ਤੇਰੇਆਂ ਗੁੱਟਾਂ ਦੇ ਮੇਚ ਲੱਗਦੇ..,,,,,,


ਵੇ ਟੌਮ ਐਂਡ ਜੈਰੀ ਦਾ ਤੇਰਾ ਮੇਰਾ ਐ ਰਿਸ਼ਤਾ ਗੱਲ ਗੱਲ ਤੇ ਲੜ ਦੇ ਆਂ ਉਣੱਜ ਪਿਆਰ ਵੀ ਬਥੇਰਾ..,,,,,,


ਕੋਈ ਵਾਰ ਵਾਰ ਅੱਖਾਂ ਅੱਗੇ ਆਈ ਜਾਂਦਾ ਇਹ ਕੋਈ ਮੇਰੇ ਕੋਲੋਂ ਮੈਨੂੰ ਹੀ ਚੁਰਾਈ ਜਾਂਦਾ ਇਹ..,,,,,,


ਤੇਰੇ ਪਿਛੇ ਕੱਲੀ ਹੋ ਗਈ ਵੇ ਮੈਂ ਚੱਲੀ ਹੋ ਗਈ ਅੱਖਾਂ ਮੇਰੀਆਂ ਚ ਪਿਆਰ ਪੜ੍ਹ ਲੈ ..,,,,,,


ਜਿੰਦੇ ਨੀ ਜਿੰਦੇ ਤੇਰੇ ਸੁਪਨੇ ਦੁੱਖ ਦਿੰਦੇ ਤੇਰੇ ਮਲਕੇ ਕੋਈ ਹੋਰ ਬਹਿ ਗਿਆ ਜਿਸ ਦਿਲ ਵਿਚ ਘਰ ਸੀ ਮੇਰਾ..,,,,,,


ਉਹ ਨਾ ਹੀ ਫੋਨ ਦਾ ਫਿਕਰ ਸਾਨੂੰ ਨਾ ਹੀ ਨੈਟ ਪੈਕ ਦਾ ਉਹ ਸੱਜਰੇ ਫੁੱਲਾਂ ਦੇ ਵਾਂਗੂ ਫਿਰੇ ਜੱਟ ਟਹਿਕਦਾ..,,,,,,


ਪਾਣੀ ਲਾਉਂਦੇ ਲਾਉਂਦੇ ਆ ਗਈ ਤੇਰੀ ਯਾਦ ਨੀ ਕੁੜੀਏ ਪੁੱਤ ਜੱਟ ਦਾ, ਰੋਇਆ ਅੱਧੀ ਰਾਤ ਨੀ ਕੁੜੀਏ.,,,,,,


ਅਸੀ ਕਦੇ ਆਖੀਏ ਜੇ ਕੱਲੀ ਕਿੱਤੇ ਮਿਲ ਕੁੱਛ ਕਹੇਂਗੀ ਤਾਂ ਨਹੀਂ..,,,,,,


ਦੱਸ ਦੀ ਡਿਮਾਂਡਾ ਭੋਰਾ ਸੰਗ ਨਾ ਕਰੀ ਹੋ ਨਖਰੇ ਵੇਖਾ ਜੱਟ ਤੰਗ ਨਾ ਕਰੀ ..,,,,,,


ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿੱਤੇ ਪਾਗਲ ਨਾ ਹੋ ਜਾਵਣ.,,,,,,


ਤੇਰੇ ਯਾਰ ਨੂੰ ਪੈਣ ਭੁਲੇਖੇ ਨੀ ਜੱਟ ਪਿਛਲੇ ਜਨਮ ਚ ਕਿੰਗ ਹੋਉ.,,,,,,


ਸੱਜਣਾ ਜੇ ਸੰਬਲ ਗਿਆ, ਤਾਂ ਮੈਨੂੰ ਵੀ ਤਰੀਕਾ ਦੱਸ ਦੇਈ , ਵੈਸੇ ਕਰਨੀ ਆ ਬਣਦੀ ਆ ਨਈ, ਤਾਂ ਭੀ ਕਰੇ ਜੇ ਉਡੀਕਾਂ ਦੱਸ ਦੇਈ...,,,,,,


ਦਿਲ ਜੀਦਾ ਟੁੱਟਦਾ ਓਹਨੂੰ ਹੀ ਪਤਾ ਲਗਦਾ ਤੇ ਜਦੋਂ ਟੁੱਟਦਾ ਆਉਦੋਂ ਹੀ ਪਤਾ ਲਗਦਾ ..,,,,,,


ਯਾ ਤਾਂ ਕਰਦੇ ਬਲਾਕ ਗੱਲ ਐਦਾਂ ਨਾ ਤੂੰ ਰੋਕ ਪਿਆਰ ਵਾਲਾ ਰੇਪਲੀ ਕਰ ਕੋਈ ਕੁੜੀਏ ਤੈਨੂੰ ਭੇਜੇ ਲਿਖ ਜਜ਼ਬਾਤ ਮੁੰਡੇ ਨੇ .,,,,,,


ਤੇਰਾ ਟੂਟੀਆਂ ਗ਼ਰੂਰ ਤੂੰ ਵੀ ਹੋਈ ਮਜਬੂਰ ਸਾਨੂੰ ਛੱਡਿਆ ਜੀਹਦੇ ਲਈ ਤੈਨੂੰ ਉਹ ਵੀ ਛੱਡ ਗਏ.,,,,,,


ਮੈਨੂੰ ਆਪਣਾ ਤੂੰ ਕਹਿਕੇ ਤੰਨ ਮੰਨ ਮੇਰਾ ਲੈਕੇ ਨੀ ਤੂੰ ਛੇਤੀ ਅੱਕ ਗਈ ਮੇਰੇ ਤੂੰ ਪਿਆਰਾਂ ਦਾ ਕੀਤੇ ਐਤਬਾਰਾਂ ਦਾ ਹਾਏ ਫਾਇਦਾ ਚੱਕ ਗਈ ,,,,,,


ਮੈਂ ਤੇਰੇ ਲਈ ਦੁਨੀਆਂ ਨੂੰ ਛਡਿਆ ਤੇਰੇ ਲਈ ਦੂਰ ਆਪਣੇ ਕਰੇ ਵੇ ਮੈਂ ਤੈਨੂੰ ਕਿੰਨਾ ਛਾਉਣੀ ਆਂ ਇਹ ਗੱਲ ਤੇਰੀ ਸੋਚ ਤੋਂ ਪਰੇ .,,,,,,


ਮੇਰਾ ਦਿਲ ਮੈਥੋਂ ਐਨਾ ਬਾਹਰ ਨੀ ਹੋ ਸਕਦਾ ਮੇਰੀ ਇੱਜ਼ਤ ਤੋਂ ਵੱਡਾ ਤੇਰਾ ਪਿਆਰ ਨੀ ਹੋ ਸਕਦਾ ,,,,,


ਅੱਜ ਇਕ ਸਾਲ ਹੋਰ ਗਿਆ ਇਹ ਕਹਿੰਦੇ ਮੈਨੂੰ ਕੇ ਮੈਨੂੰ ਤੈਨੂੰ ਯਾਰਾਂ ਭੁੱਲ ਜਾਣਾ ਕਲ ਤੋਂ.,,,,,,


ਦਿਲ ਮੇਰਾ ਵੀ ਕਰਦਾ ਆ ਛੱਡ ਦਾ ਪਰ ਤੇਰੀ ਆਦਤ ਪੈ ਗਈ ਆ.,,,,,,


ਮਾਤਾ ਕਿਥੇ ਅਜਿਹੇ ਗਾਉ ਐ ਮਾਤਾ ਜਿਹਨੇ ਐ ਜੰਮਿਆ ਓਹਨੂੰ ਬਹੁਲਤਾ ਮਾਂ ਦੀ ਨੀ ਪੂਜਾ ਗਾਉ ਦੀ ਹੁੰਦੀ ਐ ਲੋਕਾਂ ਨੇ ਉਰੀਨੇ ਵੀ ਵਿਕਣਾ ਲਾਤਾ.,,,,,,


ਅਜਿਹੇ ਯਾਰ ਸਾਰੇ ਕੱਚੇ ਹੋ ਜਾਵਾਂਗੇ ਨਈ ਪੱਕੇ ਉੱਤੋਂ ਕੱਚੀ ਪੱਕੀ ਨੈਣਾ ਵਿਚੋਂ ਨੀਂਦ ਪੜਕੇ.,,,,,,


ਜਿਹੜੀ ਯਾਦ ਸਹਾਰੇ ਜਿੰਨੇ ਆ ਓਹਨੂੰ ਯਾਦ ਵੀ ਆਉਂਦੀ ਨਾ .,,,,,,


ਸਾਨੂੰ ਨਈ ਚਾਹੀਦੀ ਤਰੱਕੀ ਮਹਿਰਮਾਂ ਮਿਲੇ ਸਾਫ ਹਵਾ ਸਾਫ ਪਾਣੀ ਮਹਿਰਮਾਂ ਹੱਦ ਤੱਕ ਆ ਗਿਆ ਵੇਖ ਲੈ ਹੁਣ ਮੈਨੂੰ ਚਾਹੀਦਾ ਆਏ ਹਾਣੀ ਮਹਿਰਮਾਂ .,,,,,,

ਰੂਹ ਨਾਲ ਰੂਹ ਤਾਂ ਇਕ ਵਾਰੀ ਵੀ ਮਿੱਲ ਨਾ ਸਕੀ ਕਦੇ ਉਂਝ ਭਾਵੇਂ ਮੇਰੇ ਸੀਨੇ ਨਾਲ ਉਹ ਲੱਗੀ ਲੱਖ ਵਾਰੀ.,,,,,,


ਸਮੇਂ ਤੇ ਹਾਲਾਤਾਂ ਨਾਲ ਲੜਿਆ ਆ ਕੱਲਾ ਘਰੇ ਬਹਿਕੇ ਘਰੇ ਬਹਿਕੇ ਮਾਰੀਆਂ ਨਈ ਗੱਲਾਂ ..,,,,,,


ਨਾ ਭੁੱਖ ਤੇ ਨਾ ਅੱਖ ਲਗੇ ਡਾਕਟਰ ਜੀ ਬੋਡੀ ਵੱਖੋ ਵੱਖ ਲੱਗੇ ਡਾਕਟਰ ਜੀ ਜੜੀ ਬਹੁਤੀ ਕੋਇ ਤਾਂ ਬਣਾ ਕੇ ਦੇ ਦਵੋ ਚਾਹੇ ਮੇਰਾ ਲੱਖ ਲਗੇ ਡਾਕਟਰ ਜੀ ...,,,,,,


ਰਾਈਟ ਸੀਟ ਉੱਤੇ ਲਅੱਬਿਆਂ ਵੇ ਹਾਣੀਆਂ ਕਾਲਾ ਸ਼ਾਹ ਰੰਗਾ ਕੀਹਦਾ ਬਾਲ ਸੀ ਹੋ ਪਿੱਛੋਂ ਤੇਰੇ ਹੁੰਦੇ ਆ ਬਹਾਨੇ ਵੇ ਜੱਟ ਤੇਰਾ ਯਾਰਾਂ ਨਾਲ ਸੀ.,,,,,,


ਹੋ ਖੜ ਬਾਬੇ ਦੇ ਦਰ ਤੇ ਮੰਗਾ ਸੁਖ ਜੋੜ ਹੱਥ ਦੋਵੇਂ ਮੰਜ਼ਿਲ ਤਕ ਪਹੁੰਚਦੇ ਬਾਬਾ ਰਾਹਾਂ ਦੇ ਵਿਚ ਟੋਏ.,,,,,,


ਜਾਗ ਦੇ ਸੂਰਜ ਫਿੱਕੇ ਲੱਗਦੇ ਤੇਰੇ ਤੋਂ ਬਿਨਾ ਤੈਨੂੰ ਵੀ ਤਾਂ ਫੱਬਦੇ ਨਾਈ ਰੰਗ ਮੇਰੇ ਤੋਂ ਬਿਨਾ ਲੱਖ ਦੁਨੀਆਂ ਬੋਲ ਕਰੋੜਾਂ ਵੇ ਪਰ ਮੈਂ ਤਾਂ ਚੁਣਿਆ ਤੂੰ ਮੈਨੂੰ ਹੋਰ ਨਾਈ ਕੁਝ ਚਾਹੀਦਾ ਮੇਰੀ ਤਾਂ ਦੁਨੀਆਂ ਤੂੰ ..,,,,,,


ਹੁਣ ਰੋਣਾ ਮੈਂ, ਪਛਤਾਉਣਾ ਮੈਂ ਕੇ ਚੰਨ ਨਹੀਂ ਹੋਇਆ ਚਕੋਰ ਦਾ ਹੁਣ ਤੂੰ ਵੀ ਆਏ ਕਿਸੇ ਹੋਰ ਦੀ ਮੈਂ ਵੀ ਆਂ ਕਿਸੇ ਹੋਰ ਦਾ.,,,,,,


ਦੁਨੀਆਂ ਦੇ ਵਿਚ ਲੋਕੀ ਸੱਚਾ ਪਿਆਰ ਭੁੱਲ ਜਾਂਦੇ ਮੇਰੇ ਕੋਲੋਂ ਤੇਰਾ ਝੂਠਾ ਪਿਆਰ ਨੀ ਭੁਲਦਾ.,,,,,,


ਦਿਲ ਨੂੰ ਤੇਰੇ ਨਾਲ ਕਿਨਾ ਪਿਆਰ ਏ ਸਾਨੂੰ ਤਾ ਕਹਿਣਾ ਵੀ ਨੀ ਆਉਦਾ.,,,,,,


ਤੂੰ ਤਾਂ ਮੰਜ਼ਿਲ ਲੱਭ ਲਈ ਆ ਅਸੀਂ ਲੱਭਦੇ ਰਿਹ ਗੇ ਰਸਤਾ ਨੀਂ.,,,,,,


ਨਾ ਦਿਨ ਮਿਲਿਆ ਨਾ ਹੀ ਸਾਨੂੰ ਰਾਤ ਮਿਲੀ ਨਾ ਤੂੰ ਮਿਲਿਆ ਨਾ ਤੇਰੀ ਯਾਦਾਂ ਤੋਂ ਨਿਜਾਤ ਮਿਲੀ.,,,,,,


ਤੇਰੀ ਅੱਖੀਆਂ ਚ ਨੂਰ ਕਿੰਨਾ ਸਾਰਾ ਗੱਲਾਂ ਚ ਸੁਕੂਨ ਸੀ ਸਾਜਨਾ ਮੈਨੂੰ ਲਗੇਗਾ ਅਲਾਹ ਨੇ ਆਵਾਜ਼ ਮਾਰੀ ਬੁਲਾਇਆ ਮੈਨੂੰ ਤੂੰ ਸੀ ਸੱਜਣ.,,,,,,


ਵੇ ਤੈਨੂੰ ਪਤਾ ਹੈ ਨਹੀਂ ਤੂੰ ਕੇ ਤੂੰ ਕਿ ਆਏ ਮੇਰੇ ਲਈ ਮੈਂ ਤਾ ਰੱਬ ਵਾਂਗੂ ਨਾਮ ਤੇਰੇ ਲੈਣਾ.,,,,,,


ਪੰਜ ਅੱਖਰਾਂ ਦਾ ਨਾਮ ਸਾਹਾਂ `ਚ ਰਹਿ ਗਿਆ ...ਮੇਰਾ DIL ਬਸ ਉਹ ਦੀਆਂ ਬਾਹਾਂ `ਚ ਰਹਿ ਗਿਆ.,,,,,,


ਦਿਲ ਪਹਿਲਾ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ ਵੇਖੇ ਦੁੱਨੀਆ ਦੇ ਰੰਗ ਥੋੜਾ ਹੋਰ ਹੋ ਗਿਆ.,,,,,,


ਗਭਰੂ ਦੀ ਤੂ ਕਮਜ਼ੋਰੀ , ਦਿਲ ਆ ਗਿਆ ਜੋਰੋ ਜੋਰੀ.,,,,,,


ਓ ਜੱਟ ਜੱਟਾਂ ਵਾਲੀ ਕਰਕੇ ਦਖਾਉਗਾ, ਜੇ ਤੈਨੂ ਕੀਤੇ ਹੋਰ ਮੰਗਇਆ.,,,,,,


ਸਾਰੇ ਕੱਮ ਜੈਜ਼ ਇਕ ਅਸਲਾ ਨਜ਼ੈਜ, ਤੇਰੇ ਕਰਕੇ ਰਕਾਨੇ ਪੇਨਦਾ ਰੱਖਣਾ.,,,,,,


ਛੱਡ ਦਿਲਾ ਮੇਰਿਆ ਜੇ ਉਹਦਾ ਸਰ ਹੀ ਗਿਆ, ਕੀਹਨੇ ਤੈਨੂੰ ਪੁੱਛਣਾ ਜੇ ਤੂੰ ਮਰ ਵੀ ਗਿਆ...,,,,,,


ਤੇਰੀ ਅੱਖੀਆ ਚ' ਲੱਗ ਦੀ ਸ਼ੈਤਾਨੀ ਕੁੜੀਏ, ਕਿਸੇ ਹੋਰ ਦੀ ਤੂੰ ਲੱਗ ਦੀ ਦਿਵਾਨੀ ਕੁੜੀਏ.,,,,,,


ਕਾਹਤੋਂ ਛੱਡ ਦਿੱਤਾ ਸੀ....? ਦਿਲ਼ੋਂ ਕੱਢ ਦਿੱਤਾ ਸੀ....? ਬੂਟਾ ਸਾਡੇ ਪਿਆਰ ਵਾਲਾ, ਜ਼ੜੋਂ ਵੱਡ ਦਿੱਤਾ ਸੀ..,,,,,,


ਇਕ ਤੇਰਾ ਸਹਾਰਾ ਮਿਲ ਜਾਏ ਦਾਤਾ, ਦੁਨੀਆਂ ਦੀ ਪਰਵਾਹ ਨਈਂ ਕਰਦਾ..,,,,,,


ਚੁੰਨੀ ਦੇ ਸਿਤਾਰੇ ਤੇਰੇ ਲੱਕ ਦੇ ਹੁਲਾਰੇ, ਜਾਨ ਕੱਢੀ ਜਾਂਦੇ ਤੇਰੇ ਨਖਰੇ ਪਿਆਰੇ,.,,,,,,


ਕਾਲਜ Time ਤੋਂ Pehla ਜਿਥੇ ਰੋਜ਼ ਸਵੇਰੇ ਮਿਲਦੀ ਸੀ ਯਾਰੋ ਓਹ ਕਲਾਸ ਰੂਮ ਬੜਾ ਯਾਦ ਆਉਂਦਾ ਏ .,,,,,,


ਗੱਲ 91 ਜਾਂ 92 ਦੀ ਹੋਣੀ ਆ, ਤੇਰੇ ਬਾਰੇ ਆਂ ਜਦੋਂ ਦੇ ਅਸੀਂ ਸੋਚਦੇ. .,,,,,,


ਜਿਹੜਾ ਜੱਟ ਦੇ ਆ ਸੀਨੇ ਵਿਚ ਨੀ , ਉਹ #ਜਿਗਰਾ ਏ ਸ਼ੇਰ ਦਾ .,,,,,,


ਕੱਲੇ ਕੱਲੇ ਤਾਰੇ ਉੱਤੇ ਅੰਬਰ ਮੈਂ ਸਾਰੇ ਉੱਤੇ ਬੱਸ ਮੇਰਾ ਚੱਲੇ ਤੇਰਾ ਨਾਂ ਲਿਖਵਾ ਦਿਆਂ .,,,,,,


ਅੱਖਾਂ ਤੇਰੀਆਂ ਨੀ ਮਾਰੀ ਜਾਣ ਠੱਗੀਆਂ ਹਿਰਨੀ ਤੋਂ ਵੱਡੀਆਂ ਰੋਕੀ ਜਾਣ ਗੱਡੀਆਂ.,,,,,,


ਜ਼ਿੰਦਗੀ ਦੇ ਦਿੱਤੇ ਤੈਨੂੰ ਸਾਰੇ ਹੱਕ ਵੇ ਗੈਰਾਂ ਵੱਲ ਤੱਕਿਆ ਨਾ ਅੱਖ ਚੱਕ ਵੇ.,,,,,,


ਜਾ ਨੀਂ ਜਾ ਤੂੰ ਗੈਰਾਂ ਸੰਗ ਲਾ ਤੇ ਸਾਡੀ ਪਰਵਾਹ ਕਰੀਂ ਤੂੰ ਜ਼ਰਾ.,,,,,,


ਨੀ ਸਾਰੀ Family ਦੇ ਕੱਪੜੇ ਆ ਜਾਂਦੇ ਜਿੰਨੇ ਦੀ ਤੇਰੀ Jean ਕੁੜੀਏ.,,,,,,


ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ, ਹੋ ਮੈਨੂੰ ਭੁੱਲ ਗਈ ਏ ਸੋਹਣੀਏ ਪੜਾਈ ਨੀ.,,,,,,


ਸੂਰਮਾ ਪੰਜਾਬ ਨੂੰ ਬੀਲੋੰਗ ਕਰਦਾ ਨਾ ਕੰਮ Wrong ਕਰਦਾ....,,,,,,


ਕੀ ਹੋਇਆ ਜੇ ਜੁਦਾ ਤੂੰ ਏਂ, ਮੇਰੇ ਦਿਲ ਦੀ ਸਦਾ ਤੂੰ ਏਂ,.,,,,,,


ਇਕ ਰੀਝ ਅਧੂਰੀ ਏ, ਤੈਨੂੰ ਸੀਨੇ ਲਾਉਣ ਲਈ, ਤੇਰਾ ਨਾਮ ਤਰਸਦਾ ਏ, ਬੁੱਲਾਂ ਤੇ ਆਉਣ ਲਈ.,,,,,,


ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ.,,,,,,

ਗੱਲ ਦਿਲ ਦੀ ਦੱਸ ਸੱਜਣਾ ਝੂਠੇ ਲਾਰਿਆਂ ਚ’ ਕੀ ਰੱਖਿਆ,ਆਜਾ ਦਿਲ ਵਿੱਚ ਵਸ ਸੱਜਣਾ ਵੇ ਚੁਬਾਰਿਆਂ ਚ’ ਕੀ ਰੱਖਿਆ.,,,,,,


ਰਾਤੀ ਉੱਠ ਉੱਠ ਗੱਲਾ ਕਰਾ ਤਾਂਰਿਆ ਦੇ ਨਾਲ ਕਿੱਤਾ ਤਬਾਹ ਮੈਨੂੰ ਲਾਰਿਆ ਦੇ ਨਾਲ.,,,,,,


ਵੇ ਜਾਲਮਾ ਰੇਤੇ ਚ ਰੋਲ ਤੀ ਜਵਾਨੀ.,,,,,,


ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ...,,,,,,


ਉਹਨਾਂ ਤੋਂ ਨਾ ਡਰ ਬੰਦਿਆ ਜਿਨ੍ਹਾਂ ਦੇ ਦਿਲ ਤੇ ਮੂੰਹ ਤੇ ਤੇਰੇ ਲਈ ਨਫਰਤ ਆ , ਸਗੋਂ ਉਹਨਾਂ ਤੋਂ ਡਰ ਜਿਨ੍ਹਾਂ ਦੇ ਚਿਹਰੇ ਤੇ ਪਿਆਰ ਤੇ ਦਿਲ ਚ ਖਾਰ ਭਰੀ ਹੋਈ ਆ.,,,,,,


ਪੈਸਾ ਕਮਾ ਲਿਆ , ਨਾਮ ਕਮਾ ਲਿਆ , ਇਕ ਰੀਝ ਅਧੂਰੀ ਬਾਕੀ ਐ , ਹੁਣ ਤੇਂ ਛੇਤੀ ਚੁੱਕ ਲੀ ਰੱਬਾ , ਇਕ ਤੈਨੂੰ ਪਾਉਣਾ ਬਾਕੀ ਐ.,,,,,,


ਠੋਡੀ ਵਾਲਾ ਤਿਲ ਸਾਡਾ ਦਿਲ ਲੈ ਗਿਆ, ਮਸਾਂ ਹੀ ਬਚੇ ਸੀ ਤੇਰੀ ਬਿਲੀ ਅੱਖ ਤੋ.,,,,,,


ਤੂੰ ਵੀ ਛੱਡ ਗਿਆ ਯਾਰਾ , ਦਿਲ ਕੱਲਾ ਰਿਹ ਗਿਆ.,,,,,,


ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ ਪਰ ਤੈਨੂੰ ਮਿਲਨੇ ਨੂੰ ਦਿਲ ਮਰਦਾ ਰਹਿੰਦਾ ਏ.,,,,,,


ਆ ਲੈ ਫੜ ਰੱਖ ਲੈ ਖਿਆਲ ਦਿਲ ਦਾ ਨਿਕਲਦਾ ਜਾਂਦਾ ਹੁੰਦੇ ਮੇਰੇ ਹੱਥ 'ਚੋਂ, ਠੋਡੀ ਵਾਲਾ ਤਿੱਲ ਸਾਡਾ ਦਿਲ ਲੈ ਗਿਆ ਮਸਾਂ ਹੀ ਬਚੇ ਸੀ ਤੇਰੀ ਬਿੱਲੀ ਅੱਖ ਤੋਂ.,,,,,,


ਤੇਰੇ ਜਿਨਾ ਪਿਆਰ ਜੇ ਮੈਂ ਕੰਡਿਆਂ ਨੂੰ ਕਰਦਾ, ਮੇਰੇ ਹਥਾਂ ਵਿਚ ਖਿਡ ਜਾਂਦੇ ਫੁੱਲ ਬਣਕੇ.,,,,,,


ਤੈਨੂੰ ਦਿਲ ਵਿਚ ਅਸੀਂ ਹੁਣ ਭੁਲਾ ਨਹੀ ਸਕਦੇ , ਇਕ ਤੇਰੇ ਬਿਨਾਂ ਕਿਸੇ ਨੂ ਚਾਹ ਨਹੀ ਸਕਦੇ.,,,,,,


ਤੇਨੁ ਵੀਜ਼ਾ ਦੀ ਖੁਸ਼ੀ ਚ ਮਿਲ iphnone ਗਯਾ , ਨੀ ਤੂ ਫੱਕਰਾ ਦਾ 1100 ਮੋਬਾਇਲ ਮੋੜ ਗਈ.,,,,,,

ਮੇਰੇ ਫਿਕਰਾਂ ਵਿਚ ਨਾ ਸੌਂਦੀ ਏ, ਮੇਰੀ ਬੇਬੇ , ਓਏ ਰੱਬਾ.,,,,,,


ਮੇਰੀ ਰੂਹ ਨੂ ਬਚਪਨ ਵਾਲਾ , ਰੂਹਾਫ੍ਜ਼ਾ ਨਾ ਮਿਲੇ.,,,,,,


ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆ, ਮੈਂ ਕੱਲਾ ਕੱਲਾ ਠੋਕਦਾ ਰਿਹਾ.,,,,,,


ਕੇਹਰੇ ਖ਼ਸਮਆ ਖਾਨੇ ਨੇ ਤੇਨੁ ਚੱਕਤਾ ਨੀ, ਮੇਰੇ ਬਾਰੇ ਦਸ ਬਲੀਏ.,,,,,,


ਸੋਹਨਾ ਤੇ ਪਤੰਦਰਾ ਤੂ ਖਾਸ ਕੋਈ ਨਾ, ਵੇ ਗੱਲਾਂ ਮਿੱਠੀਆ ਦੀ ਪੱਟੀ ਹੋਈ ਆ.,,,,,,


ਮੈਂ ਕੇਹਾ ਮੇਰਾ ਦਿਲ ਸਚਾ , ਓਹ ਕਹੰਦੇ ਤੇਰਾ ਘਰ ਕੱਚਾ.,,,,,,


ਤੂ ਆਪਣੀ ਔਕਾਤ ਵਿਚ ਰਿਹ ਦਿਲਾਂ , ਓਹ ਕਿਥੇ ਤੂ ਕਿਥੇ.,,,,,,


ਗਲ ਕਿਥੇ ਖੜੀ ਦਸ ਦੇ , ਨੀ ਜੇਹੜੀ ਸੋਚ ਕੇ ਦਸਣੀ ਸੀ.,,,,,,


ਤੈਨੂ ਵਾਸਤਾ ਹੈ ਯਾਰਾ ਦਿਲ ਤੋੜ੍ਹ ਕੇ ਨਾ ਜਾਈ.,,,,,,


ਤੰਗੀਆ ਚ ਜਿੰਨਾ ਲੰਗਨਾ ਸੀ ਲੰਘਿਆ, ਪਰ ਆਉਣ ਵਾਲਾ ਟੈਮ ਤੇਰੇ ੨੨ ਦਾ.,,,,,,

Punjabi

Post navigation

Previous Post: Motivational Quotes
Next Post: Romantic Status in Hindi

Leave a Reply Cancel reply

Your email address will not be published. Required fields are marked *

  • Love Status in Hindi
  • Motivational status in hindi
  • Devotional Status in Hindi
  • Funny Status in Hindi
  • Friends Status in Hindi