sad status in punjabi
Feb 14th 2019, 11:13 pm
ਕੌਣ ਕਹਿੰਦਾ ਹੈ
ਕਿ ਸਿਰਫ ਲਫਜਾ ਨਾਲ
ਦਿਲ ਦੁਖਾਇਆ ਜਾਂਦਾ.
ਕਿਸੀ ਦੀ ਖਾਮੋਸ਼ੀ ਵੀ
ਕਈ ਵਾਰ ਜਾਨ ਲੈਂਦੀ ਹੈ.
Feb 14th 2019, 3:21 am
ਫੁੱਲ ਮੁਰਝਾਏ ਸੱਜਣਾਂ
ਮੁੜ੍ਹਕੇ ਖਿਲਦੇ ਨਈਂ.
ਚੇਤੇ ਰੱਖੀਂ ਸੱਜਣਾ
ਗਵਾਚੇ ਮਿਲਦੇ ਨਈਂ.
Jan 31st 2019, 10:07 pm
ਅੈਡੀ ਗੱਲ ਵੀ ਨਹੀਂ ਸੀ.
ਜਿੰਨੀ ਤੂੰ ਬਣਾ ਕੇ ਬਹਿ ਗਿਆ.
Jan 28th 2019, 1:11 am
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ
ਤੈਨੂੰ ਯਾਦ ਕਰਦੇ ਆ.
ਕਿੰਝ ਦੱਸਿਏ ਸੱਜਣਾ
ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ.
Jan 24th 2019, 10:38 pm
ਸਭ ਕਿਸਮਾਤ di ਖੇਡ aa ਸੱਜਣਾ
ਨਈ ta jian ਤੈਨੂੰ ਮੈ ਪਿਆਰ kita
c ਤੈਨੂੰ ਸਿਰਫ ਮੇਰਾ ਹੀ ਹੋਣਾ ਚਾਹੀਦਾ ਸੀ
2 people like this
Description
sad status in punjabi