velly status velly jatt
Feb 8th 2019, 5:00 am
ਪੈਸਾ ਪਹਿਲਾ ਹੀ
ਬਥੇਰਾ ਦਿੱਤਾ ਰੱਬ ਨੇ
ਬਸ ਯਾਰੀਆਂ ਕਮਾੳੁਦਾ
ਫਿਰੇ ਯਾਰ ਨੀ 
Feb 8th 2019, 4:20 am
ਅਣਖਾਂ ਪੁਗਾਉਣ ਦੇ ਮਿੱਤਰਾਂ ਦੇ
ਸਿਰ ਇਲਜ਼ਾਮ ਬੋਲਦੇ.
ਅੱਲੜਾਂ ਦੇ ਦਿਲਾਂ ਨੂੰ
ਚੁਰਾਉਣ ਦੇ ਤੁੰ ਹੱਥ ਫੜ ਕੇ
Feb 8th 2019, 4:04 am
ਵੈਰੀ ਪੈਰਾਂ ਦੀਆਂ ਮਿੱਟੀਆਂ ਨੇ
ਚੁਕਦੇ ਦੇਖੀਂ ਕਿਤੇ ਦੇਣ ਨਾ ਮਿਟਾ
Jatt ਦੀਆਂ ਚੜਤਾਂ ਨੂੰ ਦਾਤਿਆ
ਨਜਰਾਂ ਤੋਂ ਲਈਂ ਤੂੰ ਬਚਾ
Feb 8th 2019, 3:54 am
ਵੈਰੀਆ ਦੇ ਦਿਲਾ ਵਿੱਚੋ
ਕੱਢਣਾ ਏ ਵਹਿਮ
ਸਹੇਲੀ ਮੇਰੀ ਕੋੲੀ ਨੀ
ਤੇ ਯਾਰ ਸਾਰੇ ਕੈਮ
Feb 8th 2019, 3:19 am
ਬੰਦੇ ਧਰਨਾਟ ਬਿੱਲੋ
ਜਿੰਨਾ ਨਾਲ ਯਾਰੀਅਾ
ਵੈਲੀਅਾ ਨੇ ਫੜਾ ਕਦੇ
ਫੋਕੀਅਾ ਨਹੀ ਮਾਰੀਅਾ
1 people like this
Description
velly status velly jatt