1 followers0 answers145 Views | ਪ੍ਰਸ਼ਨ : ਸਾਲ 2011 ਵਿੱਚ ਭਾਰਤ ਦੀ ਜਨਸੰਖਿਆ ਕਿੰਨੀ ਸੀ ?
ਉੱਤਰ: ਸਾਲ 2011 ਵਿੱਚ ਭਾਰਤ ਦੀ ਜਨਸੰਖਿਆ 1,02,70,15,421(102.7 ਕਰੋੜ) ਸੀ
|
1 followers0 answers80 Views | ਪ੍ਰਸ਼ਨ : ਕਿਸੇ ਦੇਸ਼ ਦਾ ਸਭ ਤੋਂ ਵੱਡਮੁੱਲਾ ਸਾਧਨ ਕੀ ਹੈ ?
ਉੱਤਰ : ਦਿਮਾਗੀ ਤੇ ਸਰੀਰਕ ਤੌਰ ਤੇ ਤੰਦਰੁਸਤ ਨਾਗਰਿਕ
|
1 followers0 answers95 Views | ਪ੍ਰਸ਼ਨ : ਸੰਸਾਰ ਦੀ ਸਭ ਤੋਂ ਵੱਡੇ ਆਈਸਲੈਡ ਦਾ ਕੀ ਨਾਮ ਹੈ
ਉੱਤਰ : ਸੰਸਾਰ ਦੀ ਸਭ ਤੋਂ ਵੱਡੇ ਆਈਸਲੈਡ ਦਾ ਨਾਂ ਗਰੀਨਲੈਡ ਹੈ।
|