ਬੇਦਾਗ ਕੋਈ ਨਹੀਂ ਹੁੰਦਾ,ਹਰ ਚਿਹਰੇ ਤੇ ਦਾਗ ਹੁੰਦੇ ਨੇ|| ਉਹਨਾਂ ਦਾਗਾ ਤੋਂ ਪਰੇ ਇਨਸਾਨ ਦੀ ਸੁੰਦਰਤਾ ਵੇਖ ਲੈਣਾ ਹੀ ਪਿਆਰ ਹੈ,ਮੋਹੱਬਤ ਹੈ,, ਦਿਲ ਪੈਸੇ ਨਾਲ ਨਹੀਂ ਪਿਆਰ ਨਾਲ ਜਿਤੇ ਜਾਂਦੇ ਨੇ , ਕੁਝ ਗੱਲਾਂ ਉਦੋਂ ਤਕ ਸਮਝ ਨਹੀਂ ਆਉਂਦੀਆਂ ਜਦੋਂ ਤਕ ਆਪਣੇ ਤੇ ਨਾ ਬੀਤਣ ਥੋੜੀ ਜਿਹੀ ਜੇਬ ਕੀ ਫਟੀ,,, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ,, ਦੁੱਧ ਨਾਲ ਪੁੱਤ ਪਾਲਕੇ , ਪਾਣੀ ਨੂੰ ਤਰਸਦੀਆਂ ਮਾਂਵਾਂ, ਉਸ ਵਾਹਿਗੁਰੂ ਦਾ ਸ਼ੁਕਰ ਕਰਾਂ ਜਿਸਨੇ, ਦਿੱਤੇ ਜੀਣ ਲਈ ਸਾਹ ਮੈਨੂੰ.,, ਜਿੰਦ ਵਾਰਾਂ ਉਸ ਮਾਂ ਆਪਣੀ ਤੋਂ ਜੀਹਨੇ ਪਾਲਿਆ ਸੀਨੇ ਨਾਲ ਲਾ ਮੈਨੂੰ,ਹੱਸ ਕੇ ਗੱਲ ਕਰੀਏ ਲੜਾਈਆਂ ਕਰ ਕੇ ਕੀ ਲੈਣਾ , ਵਾਹਿਗੁਰੂ ਸਭ ਸੁੱਖੀ ਰਹਿਣ ਕਿਸੇ ਦੀ ਬੁਰਾਈਆਂ ਕਰਕੇ ਕੀ ਲੈਣਾਖੁਸ਼ ਹਾਂ ਰੱਬ ਤੇਰੇ ਰੰਗ ਵਿਚ ਜੋ ਮਿਲਿਆ ਓਹਦੇ ਲਈ ਵੀ ਤੇ ਜੋ ਨਹੀਂ ਮਿਲਿਆ ਓਹਦੇ ਲਈ ਵੀਜਿਸਦਾ ਹੱਥ ਉਪਰ ਵਾਲਾ ਫੜ ਲੈਂਦਾ ਹੈ ਉਸਦੀਆਂ ਕਿਸ਼ਤੀਆਂ ਆਪਣੇ ਆਪ ਕਿਨਾਰੇ ਲੱਗ ਜਾਂਦੀਆਂ ਨੇਜੇ ਲੋਕਾਂ ਦੀ ਸੁਣੋਗੇ ਤਾਂ ਮੈਨੂੰ ਗ਼ਲਤ ਹੀ ਸਮਝੋਗੇ ਕਦੇ ਮਿਲ ਕੇ ਦੇਖਿਓ ਜੀ ਮੁਸਕਰਾ ਕੇ ਵਾਪਿਸ ਜਾਉਗੇਮੰਜਿਲ ਨੇ ਤਾਂ ਆਪੇ ਨਾਰਾਜ਼ ਹੋਣਾ ਸੀ ਜਦ ਦਿਲ ਲਾ ਬੈਠਾ ਮੈ ਅਜਨਬੀ ਰਾਵਾਂ ਨਾਲਉਹ ਕਮਲੀ ਦਾ MSG ਆਇਆ ਤੇ ਕਹਿੰਦੀ ਹੋਰ ਫਿਰ ਕਿੰਨੇ ਕੇ ਦੋਸਤ ਬਣਾ ਲਏ ਮੈ ਹੱਸ ਕੇ ਕਿਹਾ ਉਹ ਕਮਲੀਏ ਦਿਲ ਤਾਂ ਤੇਰੇ ਕੋਲ ਆ ਆਪਣੇ ਆਪ ਤੋਂ ਪੁੱਛ