ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ
ਸੋਚਿਆ ਕੁੱਝ ਨਹੀਂ ਹੁੰਦਾ ਕੰਮ ਕਰਿਆ ਹੁੰਦੇ ਨੇ ,,
ਮੇਰੇ ਨਾਲ ਬਿਤਾਈਆਂ ਘੜੀਆਂ ਚੇਤੇ ਆਉਣਗੀਆਂ,, ਮਰ ਮਰ ਕੇ ਦਿਨ ਕੱਟੇਗੀ ਯਾਦਾਂ ਤੜਪਾਉਣਗੀਆ ,
ਅਸੀ ਚਾਹੁੰਦੇ ਤਾਂ ਮਨਾ ਲੈਦੇ ਉਹਨਾ ਨੂੰ ,, ਪਰ ਉਹ ਰੁੱਸੇ ਨਹੀ ਬਦਲ ਗਏ ਸੀ,,
ਦਿਲ ਦਾ ਸੋਹਣਾ ਹੋਣਾ ਬੜਾ ਲਾਜਮੀ ਏ, ਸ਼ਕਲ ਦਾ ਸੋਹਣਾ ਮਾਇਨੇ ਨਹੀਂ ਰੱਖਦਾ
ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ
ਤੂੰ ਮੈਨੂੰ ਪਰਖਣ ਲਈ ਪੂਰੀ ਜਿੰਦਗੀ ਲਗਾ ਦਿੱਤੀ ਕਾਸ਼,, ਕੁਝ ਪਲ ਮੈਨੂੰ ਸਮਝਣ ਲਈ ਵੀ ਲਗਾਏ ਹੁੰਦੇ ਤਾਂ ਅੱਜ ਜਿੰਦਗੀ ਦੇ ਮਾਇਨੇ ਹੀ ਕੁਝ ਹੋਰ ਹੁੰਦੇ. ,
ਕਈ ਵਾਰ ਦਰੱਖਤਾਂ ਵਰਗਾ ਜੇਰਾ ਕਰਨਾ ਪੈਂਦਾ ਏ , ਜੋ ਕੁਲਹਾੜੇ ਨੂੰ ਵੀ ਦਸਤਾ ਦਿੰਦੇ ਨੇ..,,
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ,,__ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ,
ਅਕਸਰ ਓਹੀ ਲੋਕ ਸਾਡੀਆ ਅੱਖਾਂ ਖੋਲ ਦਿੰਦੇ , ਜਿਹਨਾਂ ਤੇ ਅਸੀਂ ਅੱਖਾਂ ਬੰਦ ਕਰ ਕਾ ਯਕੀਨ ਕਰਦੇ.