ਚੰਗੀ ਸੂਰਤ ਵਾਲਾ ਤਾਂ ਰੱਬ ਹਰੇਕ ਨੂੰ ਬਣਾਉਂਦਾ,,,,ਪਰ ਚੰਗੀ ਸੀਰਤ ਵਾਲਾ ਰੱਬ ਕਿਸੇ ਕਿਸੇ ਨੂੰ ਬਣਾਉਂਦਾ.,,
ਉਹ ਹਰ ਦਿਲ ਦੀ ਇਕ ਦਿਨ ਸੁਣਦਾ ਹੈ , ਲੱਗੀ ਦਰ ਤੇ ਭਾਵੇਂ ਕਤਾਰ ਹੋਵੇ.
ਚੰਗੇ ਕਰਮ ਕਰਿਆ ਕਰ ਦਿਲਾ, ਰੱਬ ਦੀ ਕਚਹਿਰੀ ਚ ਵਕੀਲ ਨਹੀਂ ਮਿਲਿਆ ਕਰਦੇ .
ਦੁਨੀਆ ਨੂੰ ਮੇਰੀ ਹਕੀਕਤ ਬਾਰੇ ਪਤਾ ਵੀ ਨਹੀਂ, ਇਲਜ਼ਾਮ ਹਜ਼ਾਰਾਂ ਨੇ ਤੇ ਗਲਤੀ ਇਕ ਵੀ ਨਹੀਂ.
ਰਿਸ਼ਤਿਆਂ ਵਿੱਚ ਮਜ਼ਾਕ ਹੋਣਾ ਚਾਹੀਦਾ ਪਰ ਮਜ਼ਾਕ ਵਿੱਚ ਰਿਸ਼ਤਾ ਨਹੀਂ.
ਜਰੁਰੀ ਤਾਂ ਨਹੀ ਕਿ ਜਿਸ ਦੇ ਦਿਲ ਵਿੱਚ ਪਿਆਰ ਹੋਵੇ,, ਉਸਦੀ ਕਿਸਮਤ ਵਿੱਚ ਵੀ ਹੋਵੇ..,,
ਝੂਠ ਕਹਿੰਦੇ ਨੇ ਲੋਕ ਕਿ ਮੁੱਹਬਤ ਸਭ ਕੁਝ ਗਵਾ ਦਿੰਦੀ ਹੈ..ਮੈ ਤਾਂ ਮੁੱਹਬਤ ਕਰਕੇ ਗ਼ਮਾਂ ਦਾ ਖ਼ਜ਼ਾਨਾ ਪਾ ਲਿਆ,,
ਅੱਜ ਕੱਲ ਪਿਆਰ ਕਾਹਦੇ ਨੇ ਵਪਾਰ ਹੋ ਗਏ, ਹੁਣ ਉਹਦੇ ਹੀ ਵਿਰੋਧੀ ਉਹਦੇ ਯਾਰ ਹੋ ਗਏ.
ਹੱਸਣਾ ਭੁੱਲ ਗਏ ਉਹ ਫਰਿਸ਼ਤੇ, ਸੁਣਿਆ ਜੋ ਕਦੇ ਰੋਂਦਿਆਂ ਨੂੰ ਹਸਾਉਂਦੇ ਸੀ