ਜਜ਼ਬਾਤੀ❤️ ਸਬਰ ਦੇਈ ਦਾਤਿਆ ,ਰੱਜ ਤਾ ਕਦੇ ਆਉਣਾ ਈ ਨਈ
ਇੱਕ ਚੰਗਾ #ਦਿਨ_ਚੰਗੀ_ਸੋਚ ਨਾਲ ਸ਼ੁਰੂ ਹੁੰਦਾ ਹੈ,?
ਲੋਕ ਆਸ਼ਕ ਨੇ ਸ਼ਿੰਗਾਰਾਂ ਦੇ
ਅਸੀਂ ਸਾਦਗੀ ਲੈਕੇ ਕਿੱਥੇ ਜਾਈਏ, “ਇੱਕਲੇਪਣ” ਤੋਂ ਸਿੱਖਿਆ ਹੈ, ਦਿਖਾਵੇ ਦੀਆਂ ਨਜ਼ਦੀਕੀਆਂ ਨਾਲੋਂ ਹਕੀਕਤ ਦੀ ਦੂਰੀ ਚੰਗੀ
ਆਦਤ ਸੀ ਮੇਰੀ ਸੱਭ ਨਾਲ ਹੱਸਕੇ ਬੋਲਣਾ, ਪਰ ਮੇਰਾ ਸ਼ੌਂਕ ਹੀ ਮੈਨੂੰ ਬਦਨਾਮ ਕਰ ਗਿਆ.
👉🏻ਚਾਹਤ,_ ਸਾਦਗੀ ,_ਫਿਕਰ ,_#ਵਫ਼ਾ ਤੇ ਕਦਰ ,,
ਸਾਡੀਆਂ ਏਹੀ 👍👍ਆਦਤਾਂ ਸਾਡਾ ਹੀ ਤਮਾਸ਼ਾ🤯🤯 ਬਣਾ ਦਿੰਦੀਆਂ ਨੇ,ਮੰਨਿਆ ਕਿ ਸਾਦਗੀ ਦਾ ਦੌਰ ਨਹੀ
ਪਰ ਸਾਦਗੀ ਤੋ ਚੰਗਾ ਕੁਝ ਹੋਰ ਨਹੀਤੇਰੀ ਸਾਦਗੀ ਨੇ ਮਨ ਮੋਹ ਲਿਆ,,
ਮੈਨੂੰ 'ਮੇਰੇ' ਤੋਂ ਹੀ ਖੋਹ ਲਿਆ, ਜਿੰਦਗੀ ਜਦੋਂ ਸੁੱਖ ਦਿੰਦੀ ਹੈ ਤਾਂ ਅਹਿਸਾਨ ਨਹੀਂ ਕਰਦੀ, ਜਿੰਦਗੀ ਜਦੋਂ ਦੁੱਖ ਦਿੰਦੀ ਹੈ ਤਾਂ ਲਿਹਾਜ ਵੀ ਨਹੀਂ ਕਰਦੀ,,
ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ ,ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ ?
Mਆਰ ਦਿਆਂਗੇ 👈👉ਚੱਕ ਦਿਆਂਗе
ਗੱਲਾਂ💣💥💥 ਜੋਗੇ Ne
#ਵੱਧੂ ਹੀ ਉਡਾਈ ਐਵੇਂ ਮਿੱਟੀ💭 ਜਾਂਦੇ ਨਾ ਨਰਕਾਂ💭 ਨੂੰ ਨਾਲ ਜਾਂਦੇ ਲਾਇਕ👍👍👍👍 ਮਿੱਤਰਾਂ,,
ਕਾਹਤੋਂ ਸੁੱਤੀ ਪਈ ਮੌਤ👈 👉ਉਕਸਾਉਣ ਲੱਗ ਪਾਏਮੁੰਡਾ ਓਹ ਲੱਭਣਾ ਜੋ Aeroplane ਚਲਾ ਲੈਂਦਾ ਹੋਵੇ ,
Bullet ਤਾਂ ਜਨਾ ਖਣਾ ਚੱਕੀ ਫਿਰਦਾ , ਜ਼ਿੰਦਗੀ ਵਿੱਚ ਪਿਆਰ ਕੀ ਹੁੰਦਾ ਹੈ..___ਉਸ ਤੋਂ ਪੁੱਛੋ ਜਿਸ ਨੇ ਦਿਲ ਟੁੱਟਣ ਦੇ ਬਾਅਦ ਵੀ ਇੰਤਜਾਰ ਕੀਤਾ ਹੋਵੇ,,
ਦੁਨੀਆਂ ਮਤਲਬ ਦੀ ਉਸਤਾਦ ,
ਬਹੁਤਾ ਭਰੋਸਾ ਨਾ ਕਰੋ ਕਿਸੇ ਤੇ .. ਸਾਰਾ ਦਿਨ ਗੁਜ਼ਰ ਜਾਂਦਾ ਹੈ ਖੁਦ ਨੂੰ ਸਮੇਟਣ ਵਿੱਚ...ਪਰ ਰਾਤ ਨੂੰ ਫਿਰ ਉਸ ਦੀ ਯਾਦ ਦੀ ਹਵਾ ਚਲਦੀ ਆ ਤੇ ਫਿਰ ਬਿਖਰ ਜਾਂਦੇ ਹਾਂ,
ਕਹਿੰਦੇ ਨੇ ਪਹਿਲਾ ਪਿਆਰ ਕਦੇ ਨੀਂ ਭੁੱਲਦਾ , ਫੇਰ ਪਤਾ ਨੀਂ ਲੋਕੀ ਆਪਣੇ ਮਾਂ ਬਾਪ ਦਾ ਪਿਆਰ ਕਿਉਂ ਭੁੱਲ ਜਾਂਦੇ ਨੇਂ,,
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ,
ਐਨੇ ਮਹਿੰਗੇ ਵੀ ਨੀ ਯਾਰ ਬੱਲੀਏ ..ਅੱਜ ਉਹਦੇ ਬਰਾਬਰ ਦਾ ਹੋ ਗਿਆ ਤਾ
ਉਹ ਵੀ ਮੇਰੇ ਕੋਲ ਆ ਗਈ.. ਐਸਾ ਕਿਆ ਹੁਆ ਕੇ ਕਹਾਨੀ ਬਦਲ ਗਈ, ਸੁਨਾ ਹੈ ਜਿਨਕੇ ਸਿਰ ਪਰ ਵੋ ਰਾਜੇ 👑 ਥੇ, ਵੋ ਰਾਨੀ ਬਦਲ ਗਈ.
ਬਾਹਲਾ ਚਲਾਕ ਨਾ ਬਣਿਆ ਕਰ, ਦਿਲ ਦਿਮਾਗ ਨਾਲ ਨਹੀਂ ਸਮਝਿਆ ਜਾਂਦਾ.?.
ਰੋਟੀ ਘਰ ਪੱਕਦੀ ਹੋਵੇ ਤਾਂ ਸਿਆਸਤ ਵਿਚ ਪੈਰ ਨਾ ਧਰੀਏ,
ਲੁੱਟਿਆ ਧੰਨ ਕਦੇ ਨਹੀਂ ਟਿਕਦਾ ਚਾਹੇ ਕਿੰਨਾ ਵੀ ਦਾਨ ਕਰੀਏ..ਕੀ ਪਤਾ ਨੈੱਟਵਰਕ ਕਦੋਂ ਉਡ ਜਾਵੇ ਨੀ,
ਕੀ ਫਾਇਦਾ ਏ ਨੈਟ ਤੇ ਲਾਈ ਯਾਰੀ ਦਾ.. ਸ਼ੱਕ ਤੇ ਬਹਿਸ ਰਿਸਤਿਆਂ ਨੂੰ ਖਤਮ ਕਰ ਦਿੰਦੀ ਹੈ,,
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ,
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ.. ਉਹ ਬੰਦਾ ਆਮ ਨਹੀਂ ਹੋ ਸਕਦਾ ਜਿਸਨੂੰ ਹਰਾਉਣ ਲਈ ਲੋਕ ਕੋਸ਼ਿਸ਼ਾਂ ਨਹੀਂ ਸਾਜਿਸ਼ਾਂ ਕਰਨ,
ਤੂੰ ਬੱਸ ਆਪਣਾ ਖਿਆਲ ਰੱਖੀ,
ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ..ਜਿਹੜੇ ਜ਼ਿੰਦਗੀ ਚ ਰਿਸਕ ਨਹੀਂ ਲੈਂਦੇ,
ਉਹ ਸਿਰਫ ਸੋਚਦੇ ਹੀ ਰਹਿ ਜਾਂਦੇ ਨੇ..ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ,
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ.. ਚੁੱਪ ਕਰ ਜਾਣ ਦਾ ਮਤਲਵ ਮਰ ਜਾਣਾ ਨਈ ਹੁੰਦਾ,,
ਗੁੱਸਾ ਤੇ ਮਜ਼ਾਕ ਕਿਸੇ ਹੱਦ ਤੱਕ ਹੀ ਜਾਇਜ਼ ਹੁੰਦੇ ਨੇ,
ਜੇ ਦੋਵੇ ਹੱਦੋ ਵੱਧ ਜਾਣ ਤਾਂ ਲੜਾਈ ਦਾ ਕਾਰਨ ਬਣਦੇ ਨੇ..ਬਚਪਨ ਵਿੱਚ ਖਿਡੌਣੇਆਂ ਨੂੰ ਹੀ ਜਿੰਦਗੀ ਮੰਨਦੇ ਸੀ.
ਪਰ ਹੁਣ ਕਦੇ ਕਦੇ ਜਿੰਦਗੀ ਖਿਡੌਣਾ ਬਣ ਜਾਂਦੀ ਏ.. ਕਰਮਾਂ ਨਾਲ ਬਣਦਾ ਏ ਕਿਸੇ ਦੇ ਦਿਲ ਵਿੱਚ ਘਰ , ਆਲਣੇ ਤਾ ਪੰਛੀ ਵੀ ਥਾਂ ਥਾਂ ਤੇ ਪਾ ਲੈਦੇ ਨੇ,,
ਸੋਚਿਆ ਕੁੱਝ ਹੋਰ ਤੇ ਪਾਇਆ ਕੁੱਝ ਹੋਰ ਤੇ ਹੋਇਆਂ
ਏਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਐ , ਪਰ ਪਿਆਰ ਇਕੱਠਾ ਕਰਨ ਲਈ ਉਮਰ ਲੱਗ ਜਾਂਦੀ ਐ,
ਜਦੋਂ ਸਬਰ ਕਰਨਾ ਆਜੇ ਨਾ ਦਿਲਾ, ਫਿਰ ਚਾਹੇ ਸਾਰਾ ਕੁਝ ਲੁੱਟਿਆ ਜਾਵੇ ਫ਼ਰਕ ਨੀ ਪੈਂਦਾ|?
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ,
ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ.. ਬੜਾ ਕੁਝ ਕਹਿ ਲਿਆ ਮੈਂ ਪਰ ਲੱਗਦਾ ਕੁਛ ਹੈ ਜੋ ਹਜੇ ਵੀ ਰਹਿ ਗਿਆ ਏ,,
ਸੂਰਜ ਦੀ ਤਪਸ਼ ਤੇ ਬਾਪੂ ਦਾ ਗੁੱਸਾ ਬਰਦਾਸ਼ਤ ਕਰ ਲਿਆ ਕਰੋ,
ਕਿਉਂਕਿ ਜਦੋ ਇਹ ਦੋਨੋਂ ਛਿਪ ਜਾਣ ਤਾਂ ਜਿੰਦਗੀ ਚ ਹਨੇਰਾ ਛਾ ਜਾਂਦਾ.. ਛੱਡ ਜਾਂਦੇ ਸਾਥ ਜਿਹੜੇ, ਓਹਨਾਂ ਲਈ ਨਹੀ ਰੋਈਦਾ, ਝੱਲਿਆ ਦਿਲਾ ਓਏ, ਹਰ ਇਕ ਦਾ ਨਹੀ ਹੋਈਦਾ,
ਸੋਚ ਸਮਝ ਕੇ ਪਿਆਰ ਕਰਿਓ ਜਨਾਬ,
ਕਿਉਂਕਿ ਲੋਕ ਦਿਲ ਤੋਂ ਨਹੀਂ ਦਿਮਾਗ ਤੋਂ ਪਿਆਰ ਕਰਦੇ ਨੇ.. ਸਾਰੀ ਉਮਰ ਗੱਲ ਇੱਕ ਯਾਦ ਰੱਖੀਏ ਪਿਆਰ ਤੇ ਅਰਦਾਸ ਕਰਨ ਲੱਗਿਆਂ ਦਿਲ ਸਾਫ਼ ਰੱਖੀਏ,,
ਪਿਆਰ ਕਰਨਾ ਤਾਂ ਆਪਣੇ ਆਪ ਨਾਲ ਕਰੋ,
ਕਿਸੇ ਹੋਰ ਨਾਲ ਕਰੋਗੇ ਤਾਂ ਧੋਖਾ ਹੀ ਨਸੀਬ ਹੋਣਾ..ਕਿੰਝ ਰੋਕ ਲਵਾਂ ਜਾਂਦੇ ਸੱਜਣਾ ਨੂੰ,
ਆਪ ਹੀ ਤਾਂ ਤੋਰੇ ਸੀ ਸੱਚੇ ਪਿਆਰ ਦੀ ਖਾਤੀਰ..ਨਾ ਯਾਰੀ ਵੱਡੀ ਨਾ ਪਿਆਰ ਵੱਡਾ,
ਜੋ ਇਹਨੂੰ ਨਿਭਾ ਜਾਵੇ ਉਹ ਇਨਸਾਨ ਵੱਡਾ..ਦਿਲ ਦਰਿਆ ਜ਼ਰੂਰ ਹੈ,
ਪਰ ਵਾਧੂ ਮੱਛੀਆਂ ਨੀ ਰੱਖ ਦੇ..