ਹੁਣ ਤਾ single ਰਹਿਣ ਚ ਹੀ ਭਲਾਈ ਹੈ ਜਦੋ ਪਿਆਰ ਚ ਸੀ ਉਦੋਂ ਕੇਹੜਾ ਕਿਸੇ ਨੇ ਕਦਰ ਪਾਈ ਹੈ,ਰੱਬ ਕੋਲੋਂ ਮੰਗਣਾ ਤਾ ਮੰਗ ਖੁਸ਼ੀਆ, ਪੈਸੇ ਨਾਲ ਕਿਹੜਾ ਦੁੱਖ ਦੂਰ ਹੁੰਦੇ ਨੇ.?. ਡਰ ਲਗਦਾ ਹੈ ਉਹਨਾ ਲੋਕਾ ਤੋਂ , ਜਿਹਨਾ ਦੇ ਦਿਲ ਚ ' ਵੀ ਦਿਮਾਗ ਹੁੰਦਾ ਜੋ ਚਾਹੁੰਦਾ ਹਾਂ ਓਹ ਹੋ ਨੀਂ ਸਕਦਾ, ਕਿਸਮਤ ਦਾ ਓਹ ਖ਼ੋਹ ਨੀਂ ਸਕਦਾ?. ਹੱਥਾਂ ਚ ਰੱਖੜੀਆਂ ਤੇ ਨੈਨਾ ਵਿਚ ਨੀਰ , ਭੈਣਾ ਫਿਰਨ ਲੱਬਦੀਆ ਚਿੱਟੇ ਚ ਗੁਆਚੇ ਵੀਰ. , ਨੀ ਤੂੰ ਪਾਉਂਦੀ ਆ ਲੀੜੇ ਪ੍ਰੈਸ ਕਰ ਕਰ ਕੇ ਤੇ ਅਸੀਂ ਮੁੱਢ ਤੋਂ ਹੀ ਵੱਟਾਂ ਵਾਲੀ ਪੱਗ ਬੰਨੀਏ,[ਖਾਬ ] ਖਵਾਈਸ਼ ਅਤੇ ਖਾਸ ਜਿੰਨੇ ਘੱਟ ਹੋਣ , ਉਨਾ ਚੰਗਾ ਹੈ ?. ਮਾਣ ਨਾਂ ਕਰੀ ਕਿਸੇ ਗੱਲ ਦਾ ਵੇ, ਕਿ ਪਤਾਂ ਆਉਣ ਵਾਲੇ ਕੱਲ੍ਹ ਦਾ ਵੇ. ?. ਅਜੇ ਤਾਂ ਤੋੜਦਾ ਆ ਤੂੰ ਦਿਲ, ਜ਼ਿਦਣ ਤੇਰਾ ਟੁੱਟਿਆ ਖੈਰਿਅਤ ਫਿਰ ਪੁੱਛਾਂਗੇ ?. ਦੁਆਵਾਂ ਖੱਟਿਆਂ ਕਰ ਜਿੰਦੜੀਏ ਹਰ ਥਾਂ ਪੈਸਾ ਕੰਮ ਨਈ ਆਉਣਾ ?. ਬੜੇ ਔਗੁਣ ਨੇ ਮੇਰੇ ਵਿੱਚ, ਪਰ ਦਿਲ ਵਿਚ ਕਿਸੇ ਲਈ ਨਫਰਤ ਨਹੀਂ ਬਹੁਤੇ ਲੋਕ ਕਿਤਾਬਾਂ ਵੇਖਣ ਦੇ ਚਾਹਵਾਨ ਹੁੰਦੇ ਹਨ , ਪੜਨ ਦੇ ਨਹੀਂ,ਖੁਸ਼ੀਆਂ ਬੀਜ ਜਵਾਨਾਂ ਹਾਸੇ ਉਗਣਗੇ.?. ਇਸ਼ਕ ਬੇਸ਼ਕਿਮਤੀ ਸੀ, ਪਰ ਲੋਕ ਬਜਾਰੂ ਨਿਕਲੇ.?. ਸਾਨੂੰ ਸਾਡੇ ਵਰਗੇ ਕਮਲਿਆਂ ਨਾਲ ਹੀ ਮਿਲਾਇਆ ਕਰ ਰੱਬਾ, ਬਹੁਤੀਆਂ ਅਕਲਾਂ ਵਾਲੇ ਸਾਡਾ ਮਜ਼ਾਕ ਉਡਾਉਂਦੇ ਹਨ ਇਕ ਚੰਗੇ ਇਨਸਾਨ ਦੇ ਨਾਲ ਧੋਖਾ ਕਰਨਾ , ਹੀਰੇ ਨੂੰ ਸੁੱਟ ਕੇ ਪੱਥਰ ਚੁੱਕਣ ਵਰਗਾ ਹੈ. ਬੁਰਾ ਨਹੀਂ ਮਨਾਈ ਦਾ ਬੁਰੇ ਵਕਤ ਦਾ, ਇਹੋ ਤਾਂ ਜ਼ਿੰਦਗੀ ਦਾ ਇਮਤਿਹਾਨ ਹੁੰਦਾ. , ਵੱਡੇ ਵੱਡੇ ਜ਼ਿੰਦਗੀ ਤੋਂ ਤੰਗ ਦੇਖੇ ਨੇ , ਸ਼ਾਹੂਕਾਰਾਂ ਨਾਲੋਂ ਜਿਆਦਾ ਖੁਸ਼ ਮੈਂ ਮਲੰਗ ਦੇਖੇ ਨੇ.,,ਹਮ ਵਹਾਂ ਦੋਸਤੀ ਕਰਤੇ ਹੈਂ ,, ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ, ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ .. ਮੁਹੱਬਤਾਂ ਦਾ ਚੰਗਾ ਅੰਤ ਤੇ ਕਿਤਾਬਾਂ ਵਿੱਚ ਹੀ ਹੁੰਦਾ ਹੈ..ਹਕੀਕਤ ਵਿੱਚ ਨਹੀਂ?ਤਕੜਾ ਮਾੜੇ ਨੂੰ ਅੱਗੇ ਆਉਣ ਨੀ ਦਿੰਦਾ,ਬੰਦਾ ਬੰਦੇ ਨੂੰ ਜਿਊਣ ਨੀ ਦਿੰਦਾ ਬਹੁਤ ਸਰਲ ਹੈ ਕਿਸੇ ਨੂੰ ਪਸੰਦ ਆਉਣਾ ।। ਮੁਸ਼ਕਿਲ ਹੈ ਤਾਂ ਬਸ ਹਮੇਸ਼ਾ ਪਸੰਦ ਬਣੇ ਰਹਿਣਾ,, ਗ਼ਜ਼ਬ ਦੀ ਹਿੰਮਤ ਦਿੱਤੀ ਹੈ ਉਸ ਰੱਬ ਨੇ ਮੈਨੂੰ..ਉਹ ਦਗਾਬਾਜੀ ਕਰੀ ਜਾਂਦੇ ਨੇ ਤੇ ਅਸੀਂ ਵਫ਼ਾਦਾਰੀ ਕਰੀ ਜਾਂਦੇ ਹਾਂ.,, ਤਾਰਿਆਂ ਵਰਗੀ ਕਿਸਮਤ ਐ ਮੇਰੀ , ਜਦੋ ਚਮਕਦੀ ਐ , ਚੰਦਰੀ ਦੁਨੀਆ ਸੌਂ ਜਾਂਦੀ ਐ ?. ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ,,
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ ,,ਬਹੁਤ ਜੀ ਲਿਆ ਉਹਨਾ ਲਈ ਜਿਹਨਾ ਨੂੰ ਅਸੀ ਪਸੰਦ ਕਰਦੇ ਸੀ, ਹੁਣ ਜੀਣਾ ਹੈ ਉਹਨਾ ਲਈ ਜੋ ਸਾਨੂੰ ਪਸੰਦ ਕਰਦੇ ਨੇ.,, ਕੀ ਹੁੰਦੀ ਹੈ ਤਕਲੀਫ, ਕੀ ਹੁੰਦਾ ਹੈ ਟੁੱਟਣਾ, ਵਕਤ ਸਮਝਾ ਦੇਵੇਗਾ ਤੈਨੂੰ ਵੀ. ,ਹਰ ਪਲ ਮੇਂ ਪਿਆਰ ਹੈ, ਹਰ ਲਮਹੇ ਮੇ ਖੁਸ਼ੀ ।ਰੋਅ ਕੇ ਖੋਅ ਦੋ ਤੋ ਯਾਦੇਂ ਹੈਂ, ਹਸ ਕਰ ਜੀ ਲੋਅ ਤੋਂ ਜਿੰਦਗੀ ?. ਪੰਡਿਤਾਂ ਨੂੰ ਖੀਰ ਮਿਲੁ , ਭੈਣ ਨੂੰ ਵੀਰ ਮਿਲੁ ਯਾਰਾ ਨੂੰ ਯਾਰ ਮਿਲੁ , ਛੜਿਆ ਨੂੰ ਨਾਰ ਮਿਲੁ .?. ਤਿੰਨ ਲਫਜ਼ਾਂ ਦੀ ਗੱਲ ਸੀ, ਤੂੰ ਸਮਝ ਨੀ ਸਕਿਆ, ਤੇ ਸਾਥੋਂ ਕਹਿ ਨੀ ਹੋਏ।?. ਨਜਰਾਂ, ਚ' ਕੁੱਛ ਹੋਰ ਤੇ ਚੇਹਰਿਆਂ ਤੇ ਨਕਾਬ ਹੁੰਦਾ ਆ, ਥੋੜ੍ਹਾ ਥੋੜ੍ਹਾ ਤਾਂ ਹਰ ਕੋਈ ਖਰਾਬ ਹੁੰਦਾ ਆ.?.ਬਹੁਤਾ ਕੀਮਤੀ ਨਾਂ ਕਰ ਆਪਨੇ ਆਪ ਨੂੰ, ਅਸੀਂ ਗਰੀਬ ਲੋਕ ਹਾਂ, ਮਹਿੰਗੀਆਂ ਚੀਜ਼ਾਂ ਛੱਡ ਦਿੰਦੇ ਹਾਂ!?. ਮਹਿੰਗਾ ਸੀ ਖ਼ਵਾਈਸ਼ਾ ਦਾ ਬਾਜ਼ਾਰ, ਅਸੀਂ ਜ਼ਰੂਰਤ ਦੀਆ ਦੁਕਾਨਾਂ ਤੋਂ ਮੁੜ ਆਏ|!?. ਸੰਸਾਰ ਦਾ ਸਭ ਤੋਂ ਤਾਕਤਵਰ ਇਨਸਾਨ ਉਹ ਹੈ ਜੋ ਧੋਖਾ ਖਾਣ ਤੋਂ ਬਾਦ ਵੀ ਕਿਸੇ ਦੀ ਮਦਦ ਕਰਨ ਤੋਂ ਪਿਛੇ ਨਹੀਂ ਹਟਦਾ. , ਬੜੀ ਹਿੰਮਤ ਦਿੱਤੀ ਉਹਦੇ ਧੋਖੇ ਨੇ ਅੱਜ ਨਾ ਕਿਸੇ ਨੂੰ ਖੋਣ ਦਾ ਡਰ ਹੈ ਅਤੇ ਨਾ ਹੀ ਕਿਸੇ ਨੂੰ ਪਾਉਣ ਦੀ ਚਾਹਤ ਹੈ,ਬੰਦਾ ਪੂਰਾ ਹੋ ਜਾਂਦਾ, ਚਾਅ ,ਰੀਜਾ ਕਮੀਆ ਨੀ ਪੂਰੀਆ ਹੁੰਦੀਆ.?. ਜਦੋ ਹਿਸੇ ਚੰਨ ਲਿਖਿਆ ਹੋਵੇ, ਤਾਂ ਦਿਲ ਤਾਰਿਆਂ ਨੂੰ ਨਹੀ ਦੇਈਦਾ?. ਤੁਸੀਂ ਸਿੱਖਣ ਦੀ ਚਾਹਤ ਰੱਖੋ ਜਿੰਦਗੀ ਰੋਜ਼ ਨਵਾਂ ਸਬਕ ਸਿਖਾਉਂਦੀ ਏ ?.
ਮੈਂ ਮੈਂ ਕਰਦਾ ਦਿਲਾ ਤੂੰ ਤੁਰਜੇਗਾ, ਖਾਲੀ ਹੱਥ ਆਇਆ ਤੇ ਖਾਲੀ ਮੁੜਜੇਗਾ. ?.
ਹੋਰ ਵੀ ਚੰਗਾ ਹੁੰਦਾ ਜੇ ਤੂੰ ਸੋਹਣੇ ਹੋਣ ਦੇ ਨਾਲ ਨਾਲ ਵਫ਼ਾਦਾਰ ਵੀ ਹੁੰਦਾ. ?.
ਗੱਲਾਂ ਤਾਂ ਸਿਆਣੀਆਂ ਸਾਰੇ ਹੀ ਕਰ ਲੈਂਦੇਂ ਨੇ ,ਰੌਲਾ ਤਾਂ ਅੰਦਰ ਚੱਲ ਰਹੀਆਂ ਬੇਈਮਾਨੀਆਂ ਦਾ.
ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ...ਤਸਵੀਰ ਵਿੱਚ ਤਾਂ ਹਰ ਕੋਈ ਮੁਸਕੁਰਾ ਲੈਂਦਾ?
ਦੇਖੀ ਚਲ ਮਰਦਾਨਿਆ ਰੰਗ ਕਰਤਾਰ ਦੇ, ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ?
ਰੋਟੀ ਤੋ ਵੱਧ ਕਦੇ ਲੋੜ ਨੀ ਰੱਖੀ , ਫਿਰ ਵੀ ਰੱਬ ਨੇ ਕਦੇ ਥੋੜ ਨੀ ਰੱਖੀ
ਜ਼ਮਾਨਾ ਬਦਲ ਗਿਆ, ਵਿਚਾਰ ਬਦਲ ਗਏ, ਖ਼ਬਰਾਂ ਤਾਂ ਓਹੀ ਨੇ , ਅਖ਼ਬਾਰ ਬਦਲ ਗਏ ?